ਪੰਜਾਬ ਦੇ 6 ਪੁਲਿਸ ਅਧਿਕਾਰੀਆਂ ਨੂੰ ਮਿਲੇਗਾ ਡਾਇਰੈਕਟਰ ਜਨਰਲ ਆਫ ਪੁਲਿਸ ਕੰਮੇਂਡੇਸ਼ਨ ਡਿਸਕ ਅਵਾਰਡ

4946024
Total views : 5945744

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀੇਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ  ਦੇ 6 ਪੁਲਿਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਕੰਮੇਂਡੇਸ਼ਨ ਡਿਸਕ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੂੰ ਇਹ ਪੁਰਸਕਾਰ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਲਿਸਟ ਜਾਰੀ ਕੀਤੀ ਗਈ ਹੈ।ਸੂਚੀ ‘ਚ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਡੀ.ਆਈ.ਜੀ., ਬਠਿੰਡਾ ਰੇਂਜ, ਬਠਿੰਡਾ, ਅਮਨੀਤ ਕੋਂਡਲ, ਆਈ.ਪੀ.ਐਸ., ਐਸ.ਐਸ.ਪੀ., ਬਠਿੰਡਾ, ਨਰਿੰਦਰ ਸਿੰਘ, ਪੀਪੀਐਸ (ਡੀਆਰ), ਐਸਪੀ ਸਿਟੀ, ਬਠਿੰਡਾ, ਰਾਹੁਲ ਭਾਰਦਵਾਜ, ਪੀ.ਪੀ.ਐਸ., ਨੰਬਰ 74/ਪੀ.ਏ.ਪੀ., ਡੀ.ਐਸ.ਪੀ., ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਨੰਬਰ 146/BTR, I/C CIA-II, ਬਠਿੰਡਾ ਦੇ ਨਾਮ ਸ਼ਾਮਿਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News