





Total views : 5840971







Total views : 5840971ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ

ਸੇਵਾ ਮੁਕਤ ਲੈਕਚਰਾਰ ਦਲਬੀਰ ਸਿੰਘ ਲੌਹੁਕਾ ਵੱਲੋਂ ਲਿਖੀ ਪੁਸਤਕ “ ਗਿਆਨ ਗੁਲਦਸਤਾ “ ਭਾਈ ਗੁਰਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸਰਕੇ ਗਿੱਲਾਂ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਿਰਨਜੀਤ ਕੌਰ ਨੂੰ ਭੇਂਟ ਕੀਤੀ । ਇਸ ਮੌਕੇ ਅਧਿਆਪਕ ਸ੍ਰ. ਜਸਵਿੰਦਰ ਸਿੰਘ,ਸ੍ਰ. ਨਵਤੇਜ ਸਿੰਘ,ਸ੍ਰ. ਗੁਰਪ੍ਰੀਤ ਸਿੰਘ ਅਤੇ ਸ੍ਰ. ਕਰਨਬੀਰ ਸਿੰਘ ਹਾਜ਼ਰ ਸਨ ।ਰਣਜੀਤ ਸਿੰਘ ਰਾਣਾਨੇਸ਼ਟਾ