Total views : 5511694
Total views : 5511694
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਪੰਜਾਬ ਸਰਕਾਰ ਨੇ ਤਰਨ ਤਾਰਨ ਦੇ ਮੌਜੂਦਾ ਐਸ.ਐਸ.ਪੀ ਸ੍ਰੀ ਗੌਰਵ ਤੂਰਾ ਆਈ.ਪੀ.ਐਸ ਦਾ ਤਬਾਦਲਾ ਕਰਕੇ ਉਨਾਂ ਦੀ
ਜਗ੍ਹਾ ਡੀ.ਸੀ.ਪੀ ਸਿਟੀ ਵਜੋ ਤਾਇਨਾਤ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ ਨੂੰ ਤਰਨ ਤਾਰਨ ਜਿਲੇ ਦਾ ਨਵਾਂ ਐਸ.ਐਸ.ਪੀ ਨਿਯੁਕਤ ਕੀਤਾ ਹੈ। ਜਦੋ ਕਿ ਬਦਲੇ ਸ੍ਰੀ ਤੂਰਾ ਨੂੰ ਏ.ਆਈ.ਜੀ( ਪ੍ਰਸੋਨਲ) ਲਗਾਇਆ ਹੈ। ਜਿਸ ਸਬੰਧੀ ਜਾਰੀ ਹੁਕਮ ਹੇਠ ਲਿਖੇ ਅਨੁਸਾਰ ਹਨ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-