ਹਰਪਾਲ ਸਿੰਘ ਸਮਰਾ ਪੰਜਾਬ ਰੈਵੀਨਊ ਪਟਵਾਰ ਐਸੋਈਸੇਨ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

4676153
Total views : 5508274

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਰੈਵੀਨਊ ਪਟਵਾਰ ਐਸੋਸੀਏਸ਼ਨ ਪੰਜਾਬ ਦੇ ਆਹੁਦੇਦਾਰਾਂ ਦੀ ਹੋਈ ਚੋਣ ਵਿੱਚ ਰੈਵੀਨਊ ਪਟਵਾਰ ਐਸ਼ੌਸੀਏਸ਼ਨ ਜਿਲਾ ਅੰਮ੍ਰਿਤਸਰ ਦੇ ਲੰਮਾ ਸਮਾਂ ਬਤੌਰ ਜਿਲਾ ਪ੍ਰਧਾਨ ਸੇਵਾਵਾਂ ਨਿਭਾਅ ਚੁੱਕੇ ਸ: ਹਰਪਾਲ ਸਿੰਘ ਸਮਰਾ ਨੂੰ ਸੂਬਾਈ ਮੀਤ ਪ੍ਰਧਾਨ ਜਾਣ ਨਾਲ ਉਨਾਂ ਦੇ ਪ੍ਰਸੰਸਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਆਪਣੀ ਇਸ ਨਿਯੁਕਤੀ ਲਈ ਉਨਾਂ ਨੇ ਆਪਣੇ ਪਟਵਾਰੀ ਸਾਥੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਹਿਲਾਂ ਵਾਂਗ ਹੋਰ ਤਨਦੇਹੀ ਨਾਲ ਮੁਲਾਜਮ ਤੇ ਪਟਵਾਰੀ ਵਰਗ ਦੀਆ ਹੱਕੀ ਮੰਗਾ ਲਈ ਦਿਨ ਰਾਤ ਮਹਿਨਤ ਕਰਕੇ ਆਪਣੇ ਸਾਥੀਆ ਦਾ ਸਾਥ ਦੇਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News