ਗੁਰਵਿੰਦਰ ਸਿੰਘ ਔਲਖ ਨੇ ਸਬ ਡਵੀਜਨ ਅਜਨਾਲਾ ਦੇ ਡੀ.ਐਸ.ਪੀ ਵਜੋ ਸੰਭਾਲਿਆ ਕਾਰਜਭਾਰ

4677630
Total views : 5510687

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਅਜਨਾਲਾ, ਰਣਜੀਤ ਸਿੰਘ ਰਾਣਾਨੇਸ਼ਟਾ

ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੀ ਸਬ ਡਵੀਜਨ ਅਜਨਾਲਾ ਦੇ ਨਿਯੁਕਤ ਕੀਤੇ ਗਏ ਉਪ ਪੁਲਿਸ ਕਪਤਾਨ ਸ: ਗੁਰਵਿੰਦਰ ਸਿੰਘ ਔਲਖ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਬੀ.ਐਨ.ਈ  ਨਾਲ ਗੱਲ ਕਰਦਿਆ ਕਿਹਾ ਕਿ ਇਸ ਸਬ ਡਵੀਜਨ ਵਿੱਚੋ ਨਸ਼ਿਆ ਦਾ ਕੋਹੜ ਖਤਮ ਕਰਨਾ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣਾ ਉਨਾਂ ਦੀ ਪਹਲਕਦਮੀ ਹੋਵੇਗੀ।

ਸ:ਔਲਖ ਨੇ ਲੋਕਾਂ ਤੋ ਇਸ ਕੰਮ ‘ਚ ਸਹਿਯੋਗ ਦੀ ਮੰਗ ਕਰਦਿਆ ਕਿਹਾ ਨਸ਼ਾ ਤਸਕਰਾਂ ਦੀ ਸੂਹ ਦੇਣ ਵਾਲਿਆ ਦਾ ਨਾਮ ਗੁਪਤ ਰੱਖਿਆ ਜਾਏਗਾ। ਉਨਾਂ ਨੇ ਥਾਂਣਿਆ ਵਿੱਚ ਲੋਕਾਂ ਨੂੰ ਬਿਨਾ ਦੇਰੀ ਇਨਸਾਫ ਦੇਣ ਦੀ ਗੱਲ ਕਰਦਿਆ ਕਿਹਾ ਕਿ ਹਰ ਚੰਗੇ ਸ਼ਹਿਰੀ ਤੇ ਮੋਹਤਬਰ ਨੂੰ ਥਾਂਣਿਆ ਵਿੱਚ ਪੂਰਾ ਸਤਿਕਾਰ ਦਿੱਤਾ ਜਾਏਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News