ਸਤਨਾਮ ਸਿੰਘ ਨੇ ਜਿਲ੍ਹਾ ਅਮ੍ਰਿਤਸਰ ਦੇ ਫੂਡ ਸੇਫਟੀ ਅਫ਼ਸਰ ਵਜੋ ਸੰਭਾਲਿਆ ਕਾਰਜਭਾਰ

4677068
Total views : 5509589

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕਮਿਸ਼ਨਰ ਫੂਡ ਐਂਡ ਡਰਗ਼ਜ਼ ਪੰਜਾਬ ਦੇ ਹੁਕਮਾਂ ਅਨੁਸਾਰ ਸਤਨਾਮ ਸਿੰਘ ਫੂਡ ਸੇਫਟੀ ਅਫ਼ਸਰ ਤਰਨ ਤਾਰਨ ਨੂੰ ਜਿਲਾ ਅਮ੍ਰਿਤਸਰ ਵਿਖੇ ਨਿਯੁਕਤ ਕੀਤਾ ਗਿਆ ਇਸ ਮੌਕੇ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਦੀ ਹਾਜਰੀ ਵਿੱਚ ਦਫ਼ਤਰ ਸਿਵਲ ਸਰਜਨ ਵਿਖੇ ਸਤਨਾਮ ਸਿੰਘ ਨੇ ਆਪਣੀ ਡਿਊਟੀ ਜੁਆਇੰਨ ਕੀਤੀ ।

ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਸ੍ਰੀ ਰਜਿੰਦਰਪਾਲ ਸਿੰਘ ,ਸਹਾਇਕ ਸਿਵਲ ਸਰਜਨ ਡਾ ਰਾਜਿੰਦਰਪਾਲ ਕੌਰ, ਡਾ:ਮਦਨ ਮੋਹਨ (ਰਿਟਾ) ਐਸ ਐਮ ਓ, ਸੁਪਰਡੈਂਟ ਸ੍ਰੀ ਰਾਜੇਸ਼ ਸ਼ਰਮਾ, ਸੁਪਰਡੈਂਟ ਸ੍ਰੀ ਅਮਿਤ ਸ਼ਰਮਾ, ਸ੍ਰ ਅਮਰਦੀਪ ਸਿੰਘ ਐਮ ਈ ਓ,ਰਾਜੇਸ਼ ਸ਼ਰਮਾ,ਅਮਨਦੀਪ ਸਿੰਘ, ਰਘੂ ਤਲਵਾੜ ਅਤੇ ਹੋਰ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News