ਜ: ਰਣੀਕੇ ਨੂੰ ਸੰਸਦੀ ਬੋਰਡ ਦਾ ਮੈਬਰ ਬਣਾਏ ਜਾਣ’ਤੇ ਮਜੀਠੀਆਂ ਸਮੇਤ ਹੋਰਨਾਂ ਨੇ ਕੀਤਾ ਸਨਮਾਨਿਤ

4676149
Total views : 5508269

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦੀ ਕਮੇਟੀ ਦਾ ਮੈਬਰ ਬਣਾਏ ਜਾਣ ‘ਤੇ ਗੁਰੂਨਗਰੀ ਅੰਮ੍ਰਿਤਸਰ ਵਿਖੇ ਪੁੱਜਣ ‘ਤੇ ਸਾਬਕਾ

ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸਾਬਕਾ ਵਧਾਇਕ ਸ: ਰਵਿੰਦਰ ਸਿੰਘ ਬ੍ਰਹਮਪੁਰਾ,ਕੌਮੀ ਮੀਤ ਪ੍ਰਧਾਨ ਸ: ਸਵਰਨ ਸਿੰਘ ਹਰੀਪੁਰਾ , ਮੈਬਰ ਸ਼੍ਰੋਮਣੀ ਕਮੇਟੀ ਸ: ਮਗਵਿੰਦਰ ਸਿੰਘ ਖਾਪੜਖੇੜੀ ਆਦਿ ਨੇ ਫੁੱਲ਼ਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕਰਦਿਆ ਕਿਹਾ ਜ: ਰਣੀਕੇ ਦੀ ਨਿਯੁਕਤੀ ਨਾਲ ਮਾਝੇ ਦੇ ਅਕਾਲੀ ਵਰਕਰਾਂ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News