Total views : 5507069
Total views : 5507069
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡੋਵੋਕੇਟ ਉਪਿੰਦਰਜੀਤ ਸਿੰਘ
ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੀ ਐਡਵੋਕੇਟ ਪ੍ਰਦੀਪ ਸੈਣੀ ਦੀ ਪ੍ਰਧਾਨਗੀ ਹੇਠ ਕਾਰਜਕਰਨੀ ਦੀ ਹੋਈ ਮੀਟਿੰਗ ‘ਚ ਭਲਕੇ 24 ਜੁਲਾਈ ਨੂੰ ‘ਨੌ ਵਰਕ ਡੇ‘ ਦਾ ਐਲਾਨ
ਕਰਦਿਆ ਪੁਲਿਸ ਪ੍ਰਸ਼ਾਸ਼ਨ ਵਲੋ ਐਡਵੋਕੇਟ ਸੌਰਭ ਸ਼ਰਮਾਂ ਉਪਰ ਹੋਏ ਹਮਲੇ ਦੇ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰਨ ਦੀ ਨਿੰਦਾ ਕਰਦਿਆ ਕਿਹਾ ਕਿ 17 ਜੁਲਾਈ ਨੂੰ ਦਰਜ ਐਫ.ਆਈ.ਆਰ ਨੰ: 157 ‘ਚ ਨਾਮਜਦ ਦੋਸ਼ੀਆ ਨੂੰ ਗ੍ਰਿਫਤਾਰ ਕਰਨ ‘ਚ ਵਰਤੇ ਜਾ ਰਹੇ ਢਿੱਲ਼ ਮੱਠ ਵਾਲੇ ਵਤੀਰੇ ਸਬੰਧੀ 11 ਵਜੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾਏਗਾ ਤੇ ਸਮੂੰਹ ਵਕੀਲ ਭਾਈਚਾਰਾ ਆਪਣਾ ਕੰਮ ਠੱਪ ਰੱਖੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-