ਪੰਜਾਬ ਰੋਡਵੇਜ ਦੇ 8 ਜਨਰਲ ਮੈਨੇਜਰਾਂ ਦੇ ਹੋਏ ਤਬਾਦਲੇ ! ਐਚ.ਐਸ ਗਿੱਲ ਅੰਮ੍ਰਿਤਸਰ -2 ਤੇ ਪ੍ਰਮਜੀਤ ਸਿੰਘ ਅੰਮ੍ਰਿਤਸਰ-1 ਦੇ ਹੋਣਗੇ ਜਨਰਲ ਮੈਨੇਜਰ

4733123
Total views : 5603483

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾ ਨੇਸ਼ਟਾ’

ਪੰਜਾਬ ਸਰਕਾਰ ਨੇ ਅੱਜ ਪੰਜਾਬ ਰੋਡਵੇਜ ਦੇ 8 ਜਨਰਲਾਂ ਮੈਨੇਜਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿੰਨਾ ‘ਚ ਬਟਾਲਾ ਵਿਖੇ ਤਾਇਨਾਤ ਸ: ਹਰਬਿੰਦਰਪਾਲ ਸਿੰਘ ਗਿਲ ਨੂੰ ਪੰਜਾਬ ਰੋਡਵੇਜ ਅੰਮ੍ਰਿਤਸਰ 2 ਅਤੇ ਫਿਰੋਜਪੁਰ ਵਿਖੇ ਤਾਇਨਾਤ ਪ੍ਰਮਜੀਤ ਸਿੰਘ ਨੂੰ ਅੰਮ੍ਰਿਤਸਰ 1 ਦਾ ਜਨਰਲ ਮੈਨੇਜਰ ਲਗਾਇਆ ਗਿਆ ਹੈ, ਬਾਕੀ ਜਨਰਲਾਂ ਦੀ ਮੈਨੇਜਰਾਂ ਦੇ ਤਬਾਦਿਲਆ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News