ਕੌਸਲਰ ਸੁਖਦੇਵ ਸਿੰਘ ਚਾਹਲ ਨੂੰ ਸਦਮਾ: ਵੱਡੇ ਭਰਾ ਦਾ ਹੋਇਆ ਦਿਹਾਂਤ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਹਲਕਾ ਪੱਛਮੀ ਅੰਮ੍ਰਿਤਸਰ ਦੇ ਸੀਨੀਅਰ ਭਾਜਪਾ ਆਗੂ ਤੇ ਕੌਸਲਰ ਸੁਖਦੇਵ ਸਿੰਘ ਚਾਹਲ ਅਤੇ ਪਿੰਡ ਭੈਣੀ ਮੱਟੂਆਂ ਦੇ ਸਰਪੰਚ ਕੁਲਬੀਰ ਸਿੰਘ ਦੇ ਵੱਡੇ ਭਰਾਤਾ ਸ: ਬਲਦੇਵ ਸਿੰਘ ਸਾਬਕਾ ਡਾਇਰੈਕਟਰ ਸਹਿਕਾਰੀ ਬੈਕ ਦਾ ਅੱਜ ਦੁਪਿਹਰ ਸਮੇ ਅਚਾਨਕ ਦਿਹਾਂਤ ਹੋ ਗਿਆ।

ਜਿੰਨਾ ਦਾ ਅੰਤਿਮ ਸਸਕਾਰ ਉਨਾਂ ਦੇ ਪ੍ਰੀਵਾਰਕ ਮੈਬਰਾਂ ਦੇ ਵਿਦੇਸ਼(ਕੈਨੇਡਾ) ਤੋ ਆਉਣ ਬਾਅਦ ਕੀਤਾ ਜਾਏਗਾ। ਸ: ਬਲਦੇਵ ਸਿੰਘ ਦੀ ਮੌਤ ‘ਤੇ ਪ੍ਰੀਵਾਰਕ ਮੈਬਰਾਂ ਤੇ ਸੁਖਦੇਵ ਸਿੰਘ ਚਾਹਲ ਨਾਲ ਵੱਖ ਵੱਖ ਰਾਜਨੀਤਕ ਆਗੂਆਂ ਤੇ ਭਾਜਪਾ ਨੇਤਾਵਾਂ ਵਲੋ ਦੁੱਖ ਸਾਂਝਾ ਕੀਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News