





Total views : 5949193







Total views : 5949193ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਰਣਜੀਤ ਸਿੰਘ ਢਿਲੋ ਆਈ.ਪੀ.ਐਸ ਨੇ ਅੰਮ੍ਰਿਤਸਰ ਸ਼ਹਿਰ ਦੇ ਅੱਧੀ ਦਰਜਨ ਥਾਣਾਂ ਮੁੱਖੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿੰਨਾ ਵਿੱਚ ਥਾਣਾਂ ਬੀ.ਡਵੀਜਨ ਦੇ ਮੁੱਖੀ ਇੰਸਪੈਕਟਰ ਸੁਖਬੀਰ ਸਿੰਘ ਦਾ ਪੁਲਿਸ ਲਾਈਨ ‘ਚ ਤਬਾਦਲਾ ਕਰਕੇ ਉਨਾਂ ਦੀ ਥਾਂ
ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਤਾਇਨਾਤੀ ਕੀਤੀ ਗਈ ਹੈ, ਇਸਤਰਾਂ ਹੀ ਇੰਸ ਹਰਮਨਜੀਤ ਸਿੰਘ ਨੂੰ ਐਸ.ਐਚ.ਓ ਥਾਣਾਂ ਮਜੀਠਾ ਰੋਡ ਲਗਾਇਆ ਗਿਆ ਹੈ।ਇੰਸ: ਸੁਖਇੰਦਰ ਸਿੰਘ ਨੂੰ ਥਾਣਾਂ ਸੁਲਤਾਨਵਿੰਡ ,
ਐਸ.ਆਈ ਜਸਬੀਰ ਸਿੰਘ ਨੂੰ ਐਸ.ਐਚ.ਓ ਇਸਲਾਮਾਬਾਦ ਨਿਯੁਕਤ ਕੀਤਾ ਗਿਆ ਹੈ, ਜਦੋਕਿ ਐਸ.ਆਈ ਸਤਨਾਮ ਸਿੰਘ ਨੂੰ ਪੁਲਿਸ ਲਾਈਨ ਬਦਲ ਦਿੱਤਾ ਗਿਆ ਹੈ। ਜਿਸ ਸਬੰਧੀ ਜਾਰੀ ਹੁਕਮ ਹੇਠ ਲਿਖੇ ਅਨੁਸਾਰ ਹਨ-


