Total views : 5507394
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਜਸਬੀਰ ਸਿੰਘ ਲੱਡੂ
ਸਹਿਰ ਬੋਹੜੀ ਵਾਲੇ ਮੇਨ ਚੌਕ ਵਿੱਚ ਆਟੋ ਰਿਕਸ਼ਾ ਵਾਲੇ ਤੋ ਦੁਕਾਨਦਾਰਾਂ ਬੇਹੱਦ ਦੁਖੀ ਹਨ। ਦੁਕਾਨਦਾਰ ਦੇ ਗਾਹਕ ਆਉਣ ਜਾਣ ਵਾਲੇ ਭਾਰੀ ਮੁਸਕਲਾ ਦਾ ਸਾਹਮਣਾ ਕਰਨ ਪੈਦੇ ਹੈ ।ਆਟੋ ਰਿਕਸ਼ਾ ਦੇ ਚਾਲਕ ਜਾਣ ਬੁੱਝ ਕੇ ਪ੍ਰੇਸਾਨ ਕਰ ਰਹੇ ਹਨ ।ਇਥੋ ਤਕ ਆਟੋ ਰਿਕਸ਼ਾ ਵਾਲੇ ਜਾਣ ਬੁੱਝ ਕੇ ਦੁਕਾਨਦਾਰਾ ਦੀਆ ਦੁਕਾਨ ਉਪਰ ਸਮਾਨ ਖਰੀਦਣ ਆਏ ਗਾਹਕ ਨੁੰ ਪਹਿਲਾ ਭਾਰੀ ਮੁਸਕਲ ਨਾਲ ਦੁਕਾਨਦਾਰ ਤੋ ਸਮਾਨ ਖ੍ਰੀਦ ਸਕਦੇ ਹੈ ।
ਬੋਹੜੀ ਚੋਕ ਵਾਲੇ ਦੁਕਾਨਦਾਰਾ ਵੱਲੋ ਵਾਰ ਵਾਰ ਪੁਲਸ ਪ੍ਰਸ਼ਾਸਨ ਨੁੰ ਅਪੀਲ ਕਰ ਚੁੱਕੇ ਹਨ ।ਪਰ ਕੋਈ ਵੀ ਸੁਣਵਾਈ ਨਹੀ ਹੋ ਰਹੀ ।ਦੁਕਾਨਦਾਰਾ ਨੇ ਦਸਿਆ ਕਿ ਜਿਆਦਾ ਗਰਮੀ ਪੈਣ ਕਾਰਨ ਸਾਨੁੰ ਬਹੁਤ ਮੰਦੀ ਦਾ ਸਿਕਾਰ ਹੋਣ ਪੈ ਰਹੇ ।ਅਤੇ ਰਹਿੰਦੈ ਖੁਹਿੰਦੇ ਇਹ ਆਟੋ ਚਾਲਕ ਵਾਲੇ ਦੁਕਾਨਦਾਰ ਅਗੇ ਕੰਧ ਬਣ ਕੇ ਖੋਲ ਜਾਦੇ ਹਨ ।ਗਾਹਕ ਦੇ ਲੰਘਣਾ ਵਾਸਤੇ ਵੀ ਰਸਤਾ ਨਹੀ ਛੱਡਦੇ ਹਨ ।ਇਹ ਆਟੋ ਰਿਕਸ਼ਾ ਵਾਲੇ ਆਪਣੀਆ ਮਨ ਮਰਜੀਆ ਕਢ ਰਹੇ ਹਨ ।ਅਸੀ ਸਵੇਰੇ ਘਰ ਕੰਮ ਤੇ ਆਉਦੇ ਹਾ ।ਸਾਰੇ ਸਾਰੇ ਦਿਨ ਵਿਹਲੇ ਬੈਠ ਕੇ ਚਲ ਜਾਦੇ ਹੈ ।ਉਪਰੋ ਦੁਕਾਨਾ ਦੇ ਕਿਰਾਏ /ਲੇਬਰ / ਬਿਜਲੀ ਦੇ ਬਿੱਲ ਵੀ ਮਹੀਨੇ ਬਾਅਦ ਦੇਣ ਦੇਦੇ ਹੈ ।ਜੇਕਰ ਕਮਾਈ ਨਾ ਕਰਨਗੇ ।ਉਹ ਕਿਥੇ ਲੇਬਰ ਦਾ ਖਰਚਾ ਦੇਣਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-