ਸ਼ਨੀ ਦੇਵ ਜਨਮ ਉਤਸਵ 6 ਜੂਨ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸ਼ਨੀ ਅਜਨਾਲਾ/ਦਵਿੰਦਰ ਕੁਮਾਰ ਪੁਰੀ

ਸਥਾਨਕ ਸ਼ਹਿਰ ਅਜਨਾਲਾ ਦੀ ਵਾਰਡ ਨੰਬਰ 7 ਨਵੀਂ ਆਬਾਦੀ ਵਿੱਚ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਅਜਨਾਲਾ ਵਿਖੇ ਮਿੱਤੀ 6 ਜੂਨ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ।ਇਹ ਜਾਣਕਾਰੀ ਮੰਦਿਰ ਦੇ ਸੁਆਮੀ ਸ੍ਰੀ ਸੱਤ ਪ੍ਰਕਾਸ਼ ਸ਼ਰਮਾ ਜੀ ਦਿੱਤੀ।ਉਹਨਾਂ ਦੱਸਿਆ ਕੀ ਸ਼ਨੀ ਦੇਵ ਜਨਮ ਉਤਸਵ ਤੇ ਸਾਂਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਤਿਸੰਗ ਹੋਵੇਗਾਂ।ਅਤੇ ਸ਼ਨੀਦੇਵ ਮਹਾਰਾਜ ਦੀ ਭੇਟਾਂ ਗਾਂ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।

ਇਸ ਮੌਕੇ ਸਾਰਾਂ ਦਿਨ ਲੰਗਰ ਭੰਡਾਰਾ ਵੀ ਅਤੁਟ ਵਰਤਾਇਆ ਜਾਵੇਂਗਾ।ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਬਾਊ ਜਸਪਾਲ ਮਹਿਤਾ, , ਸ਼ਿਵ ਸ਼ਕਤੀ ਸੇਵਾ ਮੰਡਲ ਅਜਨਾਲਾ ਦੇ ਪ੍ਰਧਾਨ ਡਾਂ ਮਨੀਸ਼ ਕੁਮਾਰ ਉਪੱਲ, ਕਾਹਨਾਂ ਗਾਊਂ ਸਾਂਲਾਂ ਅਜਨਾਲਾ ਦੇ ਪ੍ਰਧਾਨ ਮਨੋਜ ਕੁਮਾਰ ਮਹਿਤਾ,ਅੰਕੁਸ਼ ਕੁਮਾਰ ਬੰਟੀ ਸ਼ਰਮਾਂ,ਐਡਵੋਕੇਟ ਸੰਦੀਪ ਕੁਮਾਰ ਕੌਸ਼ਲ,ਅਜੈ ਕੁਮਾਰ ਮਹਿਤਾ,ਪਵਨ ਕੁਮਾਰ ਮਹਿਤਾ,ਡਾਂ ਮੋਹਣ ਲਾਲ ਅਜਨਾਲਾ,ਬਬਲੂ ਸ਼ਾਹ ਅਜਨਾਲਾ,ਰਾਕੇਸ਼ ਕੁਮਾਰ ਵਾਸਦੇਵ, ਮੋਹਿਤ ਸ਼ਰਮਾ,ਸਤਪਾਲ ਸ਼ਰਮਾ, ਧਾਰਮਿਕ ਗਾਇਕ ਅਰਸ਼ ਕੁਮਾਰ ਅਰੌੜਾ ਅਜਨਾਲਾ,ਸੰਦੀਪ ਕੁਮਾਰ,ਰਾਜੀਵ ਕੁਮਾਰ,ਅਸ਼ਵਨੀ ਕੁਮਾਰ,ਦਾਨਿਸ਼ ਤੇ੍ਹਣ,,ਲੋਕੇਸ਼ ਸਲਵਾਨ,ਰਿਆਸ ਕੁਮਾਰ ਉਪੱਲ,ਪ੍ਰਸ਼ੋਤਮ ਸ਼ਰਮਾ,ਆਦਿ ਹਾਜ਼ਰ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News