Total views : 5507069
Total views : 5507069
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ ,ਬਾਬਾ ਬਕਾਲਾ /ਬਲਵਿੰਦਰ ਸਿੰਘ ਸੰਧੂ ,ਗੋਰਵ ਸ਼ਰਮਾ
ਨੈਸ਼ਨਲ ਹਾਈਵੇ ਤੇ ਸਥਿਤ ਢਿਲ਼ਵਾਂ ਟੋਲ ਪਲਾਜੇ ਤੇ ਅੱਜ ਅੱਧੀ ਰਾਤ ਤੋ ਟੋਲ ਟੈਕਸ ‘ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਜਾਣਕਾਰੀ ਦੇਦਿਆਂਢਿਲਵਾਂ ਟੋਲ ਪਲਾਜ਼ਾ ਦੇ ਜਨਰਲ ਮੈਨੇਜਰ ਸੰਜੇ ਠਾਕੁਰ ਨੇ ਦੱਸਿਆ ਕਿ
ਅੱਜ ਤੋਂ ਕਾਰ, ਜੀਪ ਅਤੇ ਲਾਈਟ ਮੋਟਰ ਵਹੀਕਲ ਲਈ ਇੱਕ ਪਾਸੇ ਤੋਂ 65 ਰੁਪਏ ਅਤੇ ਲਾਈਟ ਕਮਰਸ਼ੀਅਲ ਵਹੀਕਲ ਜਾਂ ਲਾਈਟ ਗੁਡਜ਼ ਵਾਹਨ ਲਈ ਦੋਵੇਂ ਪਾਸੇ 100 ਰੁਪਏ ਟੈਕਸ ਹੋਵੇਗਾ। ਮਿੰਨੀ ਬੱਸ ਇਹ ਇਕ ਪਾਸੇ 110 ਰੁਪਏ ਅਤੇ ਦੋਵੇਂ ਪਾਸੇ 165 ਰੁਪਏ, ਬੱਸ ਜਾਂ ਟਰੱਕ ਦੇ ਇਕ ਪਾਸੇ 225 ਰੁਪਏ ਅਤੇ ਦੋਵੇਂ ਪਾਸੇ 340 ਰੁਪਏ, 3 ਐਕਸਲ ਵਪਾਰਕ ਵਾਹਨ, ਹੈਵੀ ਕੰਸਟਰਕਸ਼ਨ ਮਸ਼ੀਨਰੀ ਲਈ 250 ਰੁਪਏ ਅਤੇ 370 ਰੁਪਏ। ਇੱਕ ਪਾਸੇ 355 ਰੁਪਏ ਅਤੇ ਦੋਵੇਂ ਪਾਸੇ 535 ਰੁਪਏ, ਓਵਰਸਾਈਜ਼ ਵਾਹਨ ਇਹ ਇੱਕ ਪਾਸੇ 435 ਰੁਪਏ ਅਤੇ ਦੋਵੇਂ ਪਾਸੇ 650 ਰੁਪਏ ਹੋਣਗੇ। ਇਸ ਦੇ ਨਾਲ ਹੀ ਮਹੀਨਾਵਾਰ ਪਾਸ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-