ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅਜਨਾਲਾ ਸ਼ਹਿਰ ਵਿੱਚ ਰੋਡ ਸ਼ੋਅ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅੱਜ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਇੱਕ ਰੋਡ ਸ਼ੋ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਬੇਨਤੀ ਕੀਤੀ ਇਹ ਰੋਡ ਸ਼ੋ ਅਜਨਾਲਾ ਵਿੱਚ ਪਹੁੰਚਣ ਤੇ ਅਜਨਾਲਾ ਦੇ ਮੇਨ ਚੌਂਕ ਵਿੱਚ ਇਸ ਦਾ ਸਵਾਗਤ ਐਡਵੋਕੇਟ ਅਮਨਦੀਪ ਕੌਰ ਧਾਰੀਵਾਲ ਖੁਸ਼ਪਾਲ ਸਿੰਘ ਧਾਰੀਵਾਲ ਅਤੇ ਪੀਏ ਗੁਰਜੰਟ ਸਿੰਘ ਸੋਹੀ ਨਗਰ ਪੰਚਾਇਤ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ ਸ਼ਹਿਰੀ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ ਜ਼ਿਲ੍ਹੇ ਦੇ ਮੀਤ ਪ੍ਰਧਾਨ ਅਮਿਤ।

ਆਊਲ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਸਾਰੀਆਂ ਵਾਰਡਾਂ ਦੇ ਇੰਚਾਰਜ ਅਜੇ ਕੁਮਾਰ ਰਸ਼ਪਾਲ ਸਿੰਘ ਕੋਟਲਾ ਕਾਜੀਆਂ ਸੁਖ ਦਿਆਲ ਸਿੰਘ ਭੱਖਾ ਗੋਰਾ ਸੱਗੂ ਗੁਰਦੇਵ ਸਿੰਘ ਅਮਿਤ ਪੁਰੀ ਮੈਡਮ ਗੀਤਾ ਗਿੱਲ ਗੁਰਨਾਮ ਸਿੰਘ ਦੀਪਕ ਕੁਮਾਰ ਭੱਟੀ ਵਿੱਕੀ ਚੌਹਾਨ ਸਾਹਿਲ ਗੁਪਤਾ ਰਮੇਸ਼ ਕੁਮਾਰ ਮਹਾਜਨ ਹਰਮੀਤ ਸਿੰਘ ਲਾਡੀ ਸਾਹਿਬ ਸਿੰਘ ਨਿੱਜਰ ਇੰਦਰਪਾਲ ਸਿੰਘ ਸ਼ਾਹ ਮੋਹਨ ਸਰਾਫ ਹਰਪ੍ਰੀਤ ਸਿੰਘ ਸੋਹਲ ਗੁਰਿੰਦਰ ਸਿੰਘ ਗੁਜਰਪੁਰਾ ਸ਼ਮਸ਼ੇਰ ਸਿੰਘ ਸ਼ੇਰਾ ਆਦੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News