ਅਜਨਾਲਾ ਦੀ ਵਾਰਡ ਨੰਬਰ ਪੰਜ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਹੰਗਾਮੀ ਚੋਣ ਮੀਟਿੰਗ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅਜਨਾਲਾ ਸ਼ਹਿਰ ਦੀ ਵਾਰਡ ਨੰਬਰ ਪੰਜ ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਇੱਕ ਚੋਣ ਮੀਟਿੰਗ ਅਜਨਾਲਾ ਹਲਕੇ ਤੋਂ ਸਾਬਕਾ ਵਿਧਾਇਕ ਪ੍ਰਧਾਨ ਓਬੀਸੀ ਮੋਰਚਾ ਬੋਨੀਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਇੱਕ ਚੋਣ ਮੀਟਿੰਗ ਵਾਰਡ ਨੰਬਰ ਪੰਜ ਵਿੱਚ ਹੋਈ ਜਿਸ ਵਿੱਚ ਬੋਨੀਅਮਰਪਾਲ ਸਿੰਘ ਅਜਨਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ 1 ਜੂਨ ਵਾਲੇ ਦਿਨ ਆਪਣੀ ਇੱਕ ਇੱਕ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਅੰਮ੍ਰਿਤਸਰ ਦਾ ਵਿਕਾਸ ਅਤੇ ਭਵਿੱਖ ਤਰਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਥ ਵਿੱਚ ਸੁਰੱਖਿਆ ਹੈ ।

ਇਸ ਕਰਕੇ ਅੰਮ੍ਰਿਤਸਰ ਤੋਂ ਪਹਿਲਾਂ ਦੋ ਵਾਰੀ ਜਿੱਤ ਚੁੱਕੇ ਉਮੀਦਵਾਰ ਵੱਲੋਂ ਅੰਮ੍ਰਿਤਸਰ ਦਾ ਕੋਈ ਵਿਕਾਸ ਨਹੀਂ ਕੀਤਾ ਗਿਆ ਇਸ ਮੌਕੇ ਵਾਰਡ ਨੰਬਰ ਪੰਜ ਤੋਂ ਵਿਪਣ ਖੱਤਰੀ ਵਿਜੇ ਕੁਮਾਰ ਲਾਡੀ ਜਸਪਾਲ ਸਿੰਘ ਗੋਲੀ ਮਾਨਾ ਸਾਜਨ ਗੁਲਸ਼ਨ ਕੁਮਾਰ ਗੋਲਡੀ ਵਿਕਰਮ ਪ੍ਰਧਾਨ ਆਸੂ ਰਜੇਸ਼ ਕੁਮਾਰ ਅਤੇ ਸੀਨੀਅਰ ਆਗੂ ਡਾਕਟਰ ਅਵਤਾਰ ਕੌਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ ਬੀਬੀ ਜਗਦੀਸ਼ ਕੌਰ ਲੱਕੀ ਬੇਦੀ ਵਿਕਰਮ ਬੇਦੀ ਕੌਂਸਲਰ ਦੀਪੂ ਅਰੋੜਾ ਵਿਨੋਦ ਅਰੋੜਾ ਵਿਨੋਦ ਸਰੀਨ ਧਰਮਿੰਦਰ ਸਿੰਘ ਪ੍ਰਿੰਸ ਰਾਜੇਸ਼ ਚੌਹਾਨ ਡਾਕਟਰ ਦੀਪਕ ਸਰਪਾਲ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News