ਲੋਕ ਸਭਾ ਲਈ ਆਪ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ‘ਚ ਮੈਡਮ ਗੀਤਾ ਨੇ ਗਲੀ ਗਲੀ ਕੀਤਾ ਚੋਣ ਪ੍ਰਚਾਰ

4677172
Total views : 5509770

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ /ਦਵਿੰਦਰ ਕੁਮਾਰ ਪੁਰੀ

ਆਮ ਆਦਮੀ ਪਾਰਟੀ ਅਜਨਾਲਾ ਦੀ ਵਾਰਡ ਨੰਬਰ ਨੌ ਦੇ ਇੰਚਾਰਜ ਮੈਡਮ ਗੀਤਾ ਗਿੱਲ ਵੱਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਵਿੱਚ ਪਿੰਡ ਪਿੰਡ ਜਾ ਕੇ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਅੱਜ ਇਸੇ ਲੜੀ ਦੇ ਚਲਦਿਆਂ ਮੈਡਮ ਗੀਤਾ ਗਿੱਲ ਵੱਲੋਂ ਪਿੰਡ ਕੋਟ ਦੀ ਸ਼ਾਹ ਹਬੀਬ ਮੁਹੰਮਦਾਂ ਵਾਲਾ ਰਮਦਾਸ ਪੰਡੋਰੀ ਉੜਾਇਆ ਵਿੱਚ ਮੀਟਿੰਗਾਂ ਕੀਤੀਆਂ ਅਤੇ ਬੂਥ ਕਮੇਟੀਆਂ ਬਣਾਈਆਂ ਗਈਆਂ ਜਿਸ ਵਿੱਚ ਆਪਣੀ ਇੱਕ ਕੀਮਤੀ ਵੋਟ ਕੁਲਦੀਪ ਸਿੰਘ ਧਾਰੀਵਾਲ ਨੂੰ ਪਾਉਣ ਦੀ ਅਪੀਲ ਕੀਤੀ ਗਈ ਅਤੇ ਪੰਜਾਬ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿੰਪਲ ਦੀਪਕ ਭੱਟੀ ਸਾਬੂ ਗ੍ਰੰਥ ਗੁਰਦੇਵ ਸਿੰਘ ਗੁਲਾਬ ਸੁਨੀਲ ਗਿੱਲ ਅਜਨਾਲਾ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News