ਪਿੰਡਾ ਖਾਹਰਾ ਵਿਖੇ ਨੰ: ਰਣਧੀਰ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ‘ਚ ਹੋਈ ਚੋਣ ਮੀਟਿੰਗ

4677172
Total views : 5509770

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਅਕਾਲੀ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਦੇ ਹੱਕ ‘ਚ ਨਜਦੀਕੀ ਪਿੰਡ ਖਾਹਰਾ ਵਿਖੇ ਨੰ: ਰਣਧੀਰ ਸਿੰਘ ਧੀਰਾ ਦੇ ਗ੍ਰਹਿ ਵਿਖੇ ਅਯੋਜਿਤ ਇਕ ਚੋਣ ਮੀਟਿੰਗ ਸੰਬੋਧਨ ਕਰਦਿਆ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਕਿਹਾ ਕਿ ਇਸ ਸਮੇ ਸ੍ਰੀ ਜੋਸ਼ੀ ਦੇ ਹੱਕ ‘ਚ ਚੱਲ ਰਹੀ ਲਹਿਰ ਤੋ ਜਾਹਰ ਹੈ ਕਿ ਉਨਾਂ ਦੀ ਸ਼ਾਨਾਮੱਤੀ ਜਿੱਤ ਹੋਵੇਗੀ।

ਸ: ਰਣੀਕੇ ਨੇ ਅਕਾਲੀ ਵਰਕਰਾਂ ਨੂੰ 15 ਮਈ ਨੂੰ ਬਾਸਰਕੇ ਵਿਖੇ ਹੋ ਰਹੀ ਚੋਣ ਰੈਲੀ ‘ਚ ਹੁੰਮ ਹੁੰਮਾ ਕੇ ਪੁੱਜਣ ਦੀ ਆਪੀਲ ਕੀਤੀ।ਇਸ ਸਮੇ ਕੁਲਵੰਤ ਸਿੰਘ ਲਖਨਊ, ਹਰਪ੍ਰੀਤ ਸਿੰਘ ਹੈਪੀ, ਨੰ: ਪ੍ਰਕਾਸ਼ ਸਿੰਘ ਨੇਸ਼ਟਾ,ਅਵਤਾਰ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ, ਹਰਿੰਦਰ ਸਿੰਘ ਲੱਧੇਵਾਲ ਸਾਬਕਾ ਸਰਪੰਚ , ਜਸਵਿੰਦਰ ਸਿੰਘ, ਹਰਦੇਵ ਸਿੰਘ ਨੰਬਰਦਾਰ , ਪ੍ਰਗਟ ਸਿੰਘ ਮਾਹਵਾ ਆਦਿ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News