





Total views : 5542676








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਵਿਧਾਨ ਸਭਾ ਹਲਕਾ ਅਟਾਰੀ ‘ਚ ਸ੍ਰੌਮਣੀ ਅਕਾਲੀ ਦਲ ਨੂੰ ਉਸ ਸਮੇ ਭਾਰੀ ਬੱਲ ਮਿਲਿਆ ਜਦ ਕਿਸਾਨ ਯੂਨੀਅਨ ਵਲੋ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸ: ਰੇਸ਼ਮ ਸਿੰਘ ਭਗਤ ਰਣਜੀਤ ਸਿੰਘ ਰਾਣਾਨੇਸ਼ਟਾ ਦੀ ਪ੍ਰੇਰਨਾ ਸਦਕਾ ਸਾਥੀਆਂ ਸਮੇਤ ਸ਼੍ਰੌਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ।
ਜਿੰਨਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਭਗਤ ਰੇਸ਼ਮ ਸਿੰਘ ਨੂੰ ਪਾਰਟੀ ਵਿੱਚ ਪੂਰਾ ਸਨਮਾਨ ਦਿੱਤਾ ਜਾਏਗਾ। ਜਿਥੇ ਭਗਤ ਰੇਸ਼ਮ ਸਿੰਘ ਨੇ ਜ: ਰਣੀਕੇ ਨੂੰ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਪੂਰਾ ਵਿਸ਼ਵਾਸ ਦੁਆਇਆ।ਇਸ ਸਮੇ ਪ੍ਰਕਾਸ਼ ਸਿੰਘ ਨੇਸ਼ਟਾ ,ਨੰਬਰਦਾਰ ਮਲਕੀਤ ਸਿੰਘ ਨੇਸ਼ਟਾ ਤੇ ਹੋਰ ਵੀ ਕਈ ਅਕਾਲੀ ਆਗੂ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-