ਸਰਬੱਤ ਦਾ ਭਲਾ ਟਰਸਟ ਵੱਲੋ ਤਰਨਤਾਰਨ ਵਿਖੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੀ ਚੈਕਿੰਗ ਲਈ ਲਗਾਇਆ ਮੇਡੀਕਲ ਕੈਪ

4684342
Total views : 5521228

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ 

ਸਰਬੱਤ ਦਾ ਭਲਾ ਟਰਸਟ ਚੈਰੀਟੇਬਲ ਦੇ ਮੁੱਖੀ ਡਾਕਟਰ ਐਸ ਪੀ ਉਬਰਾਏ ਵੱਲੋ ਪੰਜਾਬ ਅੰਦਰ ਜਿਲਾ ਪੱਧਰ ਅਤੇ ਸਬ ਡਵੀਜ਼ਨ ਪੱਧਰ ਉਪਰ ਲੋੜਵੰਦ ਮਰੀਜਾਂ ਵਾਸਤੇ ਜੋ ਲੋਕਾ ਆਪਣਾ ਮਹਿੰਗਾਈ ਹੋਣ ਕਾਰਨ ਇਲਾਜ ਨਹੀ ਕਰਵਾ ਸਕਦੇ ।ਉਹਨਾ ਵਾਸਤੇ ਸਬ ਡਵੀਜ਼ਨ ਅਤੇ ਜਿਲਾ ਪੱਧਰ ਤੇ ਅਖਾ ਦਾ ਚੈਕਅੱਪ ਕੈਪ ਲਗਾਏ ਜਾਣ ।ਜਿਸ ਵਿਚ ਮਰੀਜਾ ਨੁੰ ਮੁਫਤ ਦਵਾਈਆ  ਅਨੇਕਾਂ ਅਤੇ ਉਪਰੇਸ਼ਨ ਕੀਤਾ ਜਾ ਰਹੇ ਹਨ।
ਉਸੇ ਤਹਿਤ ਅਜ ਤਰਨਤਾਰਨ ਜਿਲਾ ਪੱਧਰ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਸੁਖਵੰਤ ਸਿੰਘ ਧਾਮੀ , ਦਿਲਬਾਗ ਸਿੰਘ ਜੋਧਾ , ਕੁਲਰਾਜ ਬੀਰ ਸਿੰਘ, ਕੁਲਵਿੰਦਰ ਸਿੰਘ ਪਿੰਕਾ ਸਮੇਤ ਟੀਮਾ ਵੱਲੋ ਇਕ ਮਹਾਨ ਅਖਾ ਚੈਕ ਅਪ ਕੈਪ ਲਗਾਏ ।

ਕੈਪ ‘ਚ ਪੁੱਜੇ 1000 ਮਰੀਜਾਂ ਵਿੱਚੋ 300 ਮਰੀਜ ਉਪਰੇਸ਼ਨ ਲਈ ਪਾਏ ਗਏ ਯੋਗ

ਜਿਸ ਵਿਚ ਵਿਸੇਸ਼ ਤੌਰ ਜਿਲਾ ਸੈਸ਼ਨ ਜਜ ਮੈਡਮ ਪ੍ਰੀਆ ਸੂਦ ਤੇ ਮੈਡਮ ਪ੍ਰਤਿਮਾ ਅਰੋੜਾ ਤੇ ਐਸ ਡੀ ਐਮ ਤਰਨਤਾਰਨ ਸ: ਸਿਮਰਪ੍ਰੀਤ ਸਿੰਘ ਆਈ.ਏ.ਐਸ ਵਿਸੇਸ਼ ਤੌਰ ਪੁੱਜੇ ਸਨ ।ਇਸ ਤੋ ਇਲਾਵਾ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ,ਕਾਗਰਸ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਤਨੇਜਾ, ਹੰਸ ਰਾਜ ਚੋਧਰੀ ,ਜਿਲਾ ਸਾਬਕਾ ਮੀਡੀਆ ਇੰਚਾਰਜ ਜਸਬੀਰ ਸਿੰਘ ਹਰਿਆਣ, ਸਿਟੀਜਨ ਕੌਸਲ ਦੇ ਨਰਿੰਦਰ ਸਿੰਘ ਸਾਬਕਾ ਬੈਕ ਮੈਨਜਰ ਦੀ ਟੀਮ ਸਰੂਪ ਸਿੰਘ ਢੋਟੀਆ ਕੋਚ ਖੇਡ ਸਪੋਰਟਸ ਸਮੇਤ ਸਾਮਿਲ ਹੋਏ ਸਨ ।
ਇਸ ਮੌਕੇ ਸੁਖਵੰਤ ਸਿੰਘ ਧਾਮੀ ਅਤੇ ਦਿਲਬਾਗ ਸਿੰਘ ਜੋਧਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ ਪੀ ਉਬਰਾਏ ਦੇ ਹੁਕਮਾ ਅਨੁਸਾਰ ਅਜ ਇਕ ਅਖਾ ਚੈਕ ਅਪ ਕੈਪ ਲੋੜਵੰਦ ਗਰੀਬ ਪਰਿਵਾਰ ਵਾਸਤੇ ਲਗਾਏ ਗਾਏ ।ਹੁਣ ਤਕ ਪੰਜ ਸੌ ਤੋ ਵਧ ਲੋਕਾ ਵਲੋ ਅਖਾ ਦਾ ਚੈਕਅੱਪ ਕਰਵਾ ਗਾਏ ਅਤੇ ਸਾਮ ਤਕ 1000ਤਕ ਮਰੀਜ ਆ ਰਹੇ ਹਨ ।ਤਿੰਨ ਸੌ ਤੋ ਵਧ ਲੋੜਵੰਦ ਗਰੀਬ ਪਰਿਵਾਰ ਵਾਸਤੇ ਅਖਾ ਦੇ ਉਪਰੇਸ਼ਨ ਕੀਤਾ ਜਾ ਰਹੇ ਹਨ ।ਇਸ ਕੈਪ ਦਾ ਸਾਰਾ ਕੈਪ ਦਾ ਖਰਚਾ ਸੰਸਥਾ ਵਲੋ ਕੀਤਾ ਜਾਵੇਗਾ ।ਲੋੜਵੰਦ ਗਰੀਬ ਪਰਿਵਾਰ ਵਾਸਤੇ ਖਾਣ ਪੀਣ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ।ਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News