ਹੌਲਦਾਰ ਨਿਰਮਲ ਸਿੰਘ ਪਦਉਨਤ ਹੋੋ ਕੇ ਬਣੇ ਥਾਂਣੇਦਾਰ

4677798
Total views : 5511206

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਬਤੌਰ ਮੁਣਸ਼ੀ ਸੇਵਾਵਾਂ ਨਿਭਾਅ ਰਹੇ ਹੌਲਦਾਰ ਨਿਰਮਲ ਸਿੰਘ ਵਲੋ ਵਿਭਾਗ ਵਿੱਚ ਨਿਭਾਈਆ ਜਾ ਰਹੀਆ ਬੇਹਤਰ ਸੇਵਾਵਾਂ ਨੂੰ ਮੁੱਖ ਰਖਦਿਆ ਹੌਲਦਾਰ ਤੋ ਪਦਉਨਤ ਕਰਕੇ ਏ.ਐਸ.ਆਈ ਬਣਾਇਆ ਗਿਆ ਹੈ।

ਜਿੰਨਾ ਦੇ ਤਰੱਕੀਯਾਬ ਹੋਣ ‘ਤੇ ਸਟਾਰ ਲਗਾਂਉਦਿਆ ਏ.ਸੀ.ਪੀ ਟਰੈਫਿਕ ਕੰਵਲਜੀਤ ਸਿੰਘ ਤੇ ਲਾਇਨ ਅਫਸਰ ਇੰਸ: ਬਲਵਿੰਦਰ ਸਿੰਘ ਨੇ ਸ਼ੁਭਕਾਮਨਾਵਾਂ ਦਿੱਤੀਆਂ। ਤਰੱਕੀ ਮਿਲਣ ਤੇ ਮਹਿਕਮੇ ਦੇ ਉਚ ਅਧਿਕਾਰੀਆ ਦਾ ਧੰਨਵਾਦ ਕਰਦਿਆ ਏ.ਐਸ.ਆਈ ਨਿਰਮਲ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਸਖਤ ਮਹਿਨਤ ਤੇ ਲਗਨ ਨਾਲ ਮਿਲੀ ਜੁਮੇਵਾਰੀ ਨੂੰ ਬਾਖੂਬੀ ਨਿਭਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News