ਪੱਤਰਕਾਰ ਸਾਗਰ ਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਅਰੋੜਾ ਨਮਿਤ ਅੰਤਿਮ ਅਰਦਾਸ ਵਿੱਚ ਰਾਜਨੀਤਿਕ ਆਗੂਆਂ, ਸਮਾਜ ਸੇਵੀ ,ਪੱਤਰਕਾਰਾਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ

4677668
Total views : 5510762

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਗੁਰਪ੍ਰੀਤ ਸਿੰਘ ਕੱਦ ਗਿੱਲ 

ਤਰਨ ਤਰਨ ਤੋਂ ਚੜਦੀ ਕਲਾ ਟਾਈਮ ਟੀਵੀ ਦੇ ਪੱਤਰਕਾਰ ਸਾਗਰਦੀਪ ਸਿੰਘ ਅਰੋੜਾ ਦੇ ਪਿਤਾ ਰਜਿੰਦਰ ਸਿੰਘ ਅਰੋੜਾ ਨਿਮਿਤ ਅੰਤਿਮ ਅਰਦਾਸ ਵਿੱਚ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ,ਪ੍ਰਮੁੱਖ ਹਸਤੀਆਂ ,ਪੱਤਰਕਾਰਾਂ ਸਮਾਜ ਸੇਵੀਆਂ ਅਤੇ ਸੰਬੰਧੀਆਂ ਨੇ ਗੁਰਦੁਆਰਾ ਖੂਬ ਬੀਬੀ ਭਾਣੀ ਜੀ ਵਿਖੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਹਨਾਂ ਵਿੱਚ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਡਾਇਰੈਕਟਰ ਪੰਜਾਬ ਮੰਡੀ ਬੋਰਡ ਹਰਪ੍ਰੀਤ ਸਿੰਘ ਧੁੰਨਾ, ਚੇਅਰਮੈਨ ਰਜਿੰਦਰ ਸਿੰਘ ਉਸਮਾ , ਵਾਈਸ ਚੇਅਰਮੈਨ ਜੰਗਲਾਤ ਵਿਭਾਗ ਗੁਰਦੇਵ ਸਿੰਘ ਸੰਧੂ , ਜ਼ਿਲਾ ਪ੍ਰਧਾਨ ਮਹਿਲਾ ਵਿੰਗ ਅੰਜੂ ਵਰਮਾ, ਜਿਲਾ ਯੂਥ ਵਿੰਗ ਵਾਈਸ ਪ੍ਰਧਾਨ ਰੁਪਿੰਦਰ ਕੌਰ ਸੰਧੂ , ਇੰਜੀ:ਹਰਜਿੰਦਰ ਸਿੰਘ ਕੋਹਲੀ, ਕੌਂਸਲਰ ਸਰਬਜੀਤ ਸਿੰਘ ਲਾਲੀ, ਬਲਾਕ ਪ੍ਰਧਾਨ ਸਰਬਿੰਦਰ ਸਿੰਘ ਭਲੋਵਾਲ, ਕੌਂਸਲਰ ਡਾ. ਸੁਖਦੇਵ ਸਿੰਘ ਲੋਹਕਾ , ਬਲਾਕ ਪ੍ਰਧਾਨ ਲਖਬੀਰ ਸਿੰਘ, ਗੱਗੋਬੂਹਾ, ਬਲਾਕ ਪ੍ਰਧਾਨ ਸੁਖਬੀਰ ਸਿੰਘ ਝਾਮਕਾ,

ਪ੍ਰਿੰਸੀਪਲ ਫੂਲਾ ਸਿੰਘ, ਪੱਤਰਕਾਰ ਐਸੋਸੀਏਸ਼ਨ ਤੇ ਮੁੱਖ ਸਰਪ੍ਰਸਤ ਬਲਦੇਵ ਸਿੰਘ ਪੰਨੂ, ਅਮਨਦੀਪ ਸਿੰਘ ਮਨਚੰਦਾ, ਨਿਸ਼ਾਨ ਸਹੋਤਾ, ਅਮਿਤ ਮਰਵਾਹਾ ,ਜਸਮੇਲ ਸਿੰਘ ਚੀਦਾ, ਪਵਨ ਕੁਮਾਰ, ਕੁਲਜੀਤ ਸਿੰਘ, ਮੋਹਿਤ ਜੋਸ਼ੀ , ਕਾਂਗਰਸ ਪਾਰਟੀ ਤੋਂ ਸੀਨੀਅਰ ਆਗੂ ਸੰਦੀਪ ਕੁਮਾਰ ਸੋਨੂ ਦੋਦੇ, ਭਾਰਤੀ ਜਨਤਾ ਪਾਰਟੀ ਤੋਂ ਸੀਨੀਅਰ ਆਗੂ ਗੁਲਬੀਰ ਸਿੰਘ ਰਾਣਾ ,ਮੇਜਰ ਸਿੰਘ ਗਿੱਲ ਤੋ ਇਲਾਵਾ ਆਪ ਆਗੂ ਚੇਅਰਮੈਨ ਮਾਸਟਰ ਤਸਵੀਰ ਸਿੰਘ ,ਮਾਸਟਰ ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਰੰਧਾਵਾ ,ਅਮਰੀਕ ਸਿੰਘ ਜੇਈ, ਰਜਵੰਤ ਸਿੰਘ ਢਿੱਲੋ, ਰਜਿੰਦਰ ਕੌਰ, ਬਲਵਿੰਦਰ ਕੌਰ, ਕਲਿਆਣ, ਨਵਦੀਪ ਸਿੰਘ ਅਰੋੜਾ, ਨਵਦੀਪ ਸਿੰਘ ਪੰਨੂ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸ਼ਰਧਾਂਜਲੀ ਦੇਣ ਵਾਲੇ ਪਤਵੰਤਿਆਂ ਨੇ ਅਰੋੜਾ ਪਰਿਵਾਰ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਰਜਿੰਦਰ ਸਿੰਘ ਬਹੁਤ ਹੀ ਨਿੱਘੇ ਸੁਭਾਅ ਦੇ ਮਿਲਾਪੜੇ ਵਿਅਕਤੀ ਸਨ ਜਿਨਾਂ ਦੀ ਘਾਟ ਪਰਿਵਾਰ ਲਈ ਅਸਹਿ ਹੈ ਪੱਤਰਕਾਰ ਸਾਗਰਦੀਪ ਸਿੰਘ ਅਤੇ ਸਮੂਹ ਅਰੋੜਾ ਪਰਿਵਾਰ ਨੇ ਇਸ ਦੁੱਖ ਵਿੱਚ ਸ਼ਾਮਿਲ ਆਏ ਸਾਰੇ ਸਨੇਹੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਲਾਡੀ ਪੰਜਵੜ ,ਅਰਸ਼ਦੀਪ ਸਿੰਘ ਪ੍ਰਿੰਸ ਐਮਾ ,ਗੁਰਵਿੰਦਰ ਸਿੰਘ ਵਿਸਕੀ ਢਿੱਲੋ, ਡਾ.ਨਿਰਮਲਜੀਤ ਸਿੰਘ ਵਰਪਾਲ, ਚੰਦਰ ਅਗਰਵਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ ਅਰੋੜਾ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News