ਅਮਨਪ੍ਰੀਤ ਸਿੰਘ ਪੀ.ਸੀ.ਐਸ ਹੋਣਗੇ ਰੀਜਨਲ ਟ੍ਰਾਂਸਪੋਰਟ ਅਫਸਰ ਜਲੰਧਰ

4677606
Total views : 5510589

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਵਲੋ ਤਬਦੀਲ ਕੀਤੇ ਗਏ 4 ਪੀ.ਸੀ.ਐਸ ਅਧਿਕਾਰੀਆਂ ‘ਚ ਸ਼ਾਮਿਲ ਸ: ਅਮਨਪ੍ਰੀਤ ਸਿੰਘ ਨੂੰ ਰੀਜਨਲ ਟਰਾਂਸਪੋਰਟ ਅਫਸਰ ਜਲੰਧਰ ਲਗਾਇਆ ਗਿਆ ਹੈ, ਉਹ ਡਾ:ਅਦਿੱਤਿਆ ਗੁਪਤਾ ਦੀ ਥਾਂ ਲੈਣਗੇ।

ਇਸਤਰਾਂ ਆਰ.ਟੀ.ਏ ਅੰਮ੍ਰਿਤਸਰ ਸ: ਅਰਸ਼ਦੀਪ ਸਿੰਘ ਲੁਬਾਣਾ ਪੀ.ਸੀ.ਐਸ  ਨੂੰ ਅੰਮ੍ਰਿਤਸਰ ਵਿਖੇ ਹੀ ਰੀਜਨਲ ਟ੍ਰਾਂਸਪੋਰਟ ਅਫਸਰ ਲਗਾਇਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News