12 ਡੀ.ਐਸ.ਪੀ ਰੈਂਕ ਦੇ ਹੋਰ ਅਧਿਕਾਰੀਆ ਦੇ ਪੰਜਾਬ ਸਰਕਾਰ ਵਲੋ ਕੀਤੇ ਗਏ ਤਬਾਦਲੇ ਤੇ ਨਿਯੁਕਤੀਆਂ

4675395
Total views : 5507061

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ
ਪੰਜਾਬ ਸਰਕਾਰ ਨੇ 12 ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਬੀਤੀ ਰਾਤ ਡੀਜੀਪੀ ਆਫਿਸ ਤੋਂ ਲਿਸਟ ਜਾਰੀ ਕੀਤੀ ਗਈ।ਦੱਸ ਦੇਈਏ ਕਿ ਬੀਤੇ ਦਿਨੀਂ 100 ਤੋਂ ਜ਼ਿਆਦਾ ਇੰਸਪੈਕਟਰਾਂ ਨੂੰ ਡੀਐੱਸਪੀ ਵਜੋਂ ਪ੍ਰਮੋਟ ਕੀਤਾ ਗਿਆ ਸੀ ਜਿਸ ਦੇ ਬਾਅਦ ਡੀਐੱਸਪੀ ਦੇ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਗਿਆ। ਪੁਲਿਸ ਦੀ ਕਮੇਟੀ ਦੀ ਸਹਿਮਤੀ ਦੇ ਬਾਅਦ ਉਕਤ 12 ਡੀਐੱਸਪੀ ਬਦਲੇ ਗਏ ਹਨ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News