Total views : 5509263
Total views : 5509263
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਲਈ ਹੋਈ ਚੋਣ ਵਿਚ ਮੌਜੂਦਾ ਪ੍ਰਧਾਨ ਅਤੇ ਆਪ ਦੇ ਹਲਕਾ ਦੱਖਣੀ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਵਿਰੋਧੀ ਧਿਰ ਦੇ ਉਮੀਦਵਾਰ ਸੁਰਿੰਦਰਜੀਤ ਸਿੰਘ ਪਾਲ ਨੂੰ 97 ਵੋਟਾਂ ਦੇ ਫਰਕ ਨਾਲ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ।
ਨਿੱਝਰ ਧੜਾ ਛੇ ਵਿੱਚੋ ਪੰਜ ‘ਤੇ ਹੋਇਆ ਕਾਬਜ
ਵੇਰਵਿਆਂ ਅਨੁਸਾਰ ਕੁੱਲ 491 ਵੋਟਾਂ ਵਿੱਚੋਂ 399 ਵੋਟਾਂ ਪੋਲ ਹੋਈਆਂ ।ਅੱਜ ਚੋਣ ਦੌਰਾਨ ਡਾਕਟਰ ਨਿੱਝਰ ਦੇ ਗਰੁੱਪ ਨੂੰ ਪੰਜ ਅਹੁਦਿਆ ‘ਤੇ ਅਤੇ ਵਿਰੋਧੀ ਧੜੇ ਨੂੰ ਇਕ ਅਹੁਦੇ ‘ਤੇ ਜਿੱਤ ਪ੍ਰਾਪਤ ਹੋਈ ਹੈ। ਵੇਰਵਿਆਂ ਅਨੁਸਾਰ ਵਿਰੋਧੀ ਧੜੇ ਵਲੋਂ ਕੇਵਲ ਰਮਣੀਕ ਸਿੰਘ ਫਰੀਡਮ ਹੀ ਆਨਰੇਰੀ ਸਕੱਤਰ ਚੁਣੇ ਗਏ ਹਨ।ਜਾਣੋ ਕਿਹੜੇ ਅਹੁਦੇਦਾਰ ਨੂੰ ਮਿਲੀਆ ਕਿੰਨੀਆਂ ਵੋਟਾਂ=
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ