ਸੀਨੀਅਰ ਕਾਂਗਰਸੀ ਨੇਤਾ ਹਰਸ਼ਰਨ ਸਿੰਘ ਮੱਲਾ੍(ਸੋਹਲ) ਨੂੰ ਸਦਮਾ! ਮਾਤਾ ਜੀ ਸਵਰਗਵਾਸ

4677074
Total views : 5509603

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ

ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਸਰਪੰਚ ਸੋਹਲ ਦੇ ਸਤਿਕਾਰਤ ਮਾਤਾ ਜੀ ਤੇ ਯੂਥ ਕਾਂਗਰਸੀ ਆਗੂ ਓਕਾਰ ਸਿੰਘ ਸੋਹਲ ਦੇ ਦਾਦੀ ਜੀ ਮਾਤਾ ਹਰਬੰਸ ਕੌਰ (105) ਪਤਨੀ ਸਵਰਗਵਾਸੀ ਸਾਬਕਾ ਸਰਪੰਚ ਸ੍: ਉੱਤਮ ਸਿੰਘ ਸੋਹਲ ਜੋ ਪ੍ਰਮਾਤਮਾ ਵਲੋ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਬੀਤੀ ਰਾਤ ਗੁਰਚਰਨਾਂ ‘ਚ ਜਾ ਬਿਰਾਜੇ।

ਜਿੰਨਾ ਦਾ ਬਾਅਦ ਦੁਪਿਹਰ ਸੋਹਲ ਵਿਖੇ ਕੀਤੇ ਗਏ ਅੰਤਿਮ ਸੰਸਕਾਰ ਮੌਕੇ ਹਾਜਰੀਨ ‘ਚਕਰਨਬੀਰ ਸਿੰਘ ਬੁਰਜ,ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ,ਰਾਮ ਸਿੰਘ ਨਾਮਧਾਰੀ,ਕੁਲਦੀਪ ਸਿੰਘ, ਨਰਿੰਦਰ ਸਿੰਘ ਛਾਪਾ,ਹਰਜੋਤ ਸਿੰਘ ਛਾਪਾ,ਬਲਦੇਵ ਸਿੰਘ ਮਿਸਤਰੀ,ਚੇਅਰਮੈਨ ਬਾਲ ਮੰਚ ਪੰਜਾਬ ਜਗਸੀਰ ਸਿੰਘ, ਯੂਥ ਪ੍ਰਧਾਨ ਫਰੀਦਕੋਟ ਸਿਮਰਨ ਫਰੀਦਕੋਟ,ਵਾਈਸ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਨਵਤੇਜ ਸਿੰਘ,ਜਿਲਾ ਕੋਆਰਡੀਨੇਟਰ ਅੰਮ੍ਰਿਤਸਰ ਦਿਹਾਤੀ ਕੁਲਦੀਪ ਸਿੰਘ, ਪ੍ਰਧਾਨ ਅਸ਼ੋਕ ਕੁਮਾਰ ਝਬਾਲ, ਡਾਕਟਰ ਚਰਨਜੀਤ ਸਿੰਘ ਸੋਢੀ,ਮੈਂਬਰ ਸੋਨਾ, ਮੈਂਬਰ ਤਾਰਾ, ਮੈਂਬਰ ਸੁੱਖਾ ਵਪਾਰੀ, ਮੈਂਬਰ ਬੱਬੂ , ਗੁਰਪਾਲ ਜਗਤਪੁਰਾ , ਮਖਤੂਲ ਸੋਹਲ , ਨਿੰਦਰ ਮਾਸਟਰ ਆਦਿ ਦੇ ਨਾਮ ਵਰਨਣਯੌਗ ਹਨ। ਜਦੋਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋ ਇਲਾਵਾ ਪਾਰਟੀ ਦੇ ਕਈ ਸੂਬਾ ਪੱਧਰੀ ਨੇਤਾਵਾਂ ਵਲੋ ਵੀ ਕਾਂਗਰਸੀ ਆਗੂਆਂ ਹਰਸ਼ਰਨ ਸਿੰਘ ਮੱਲਾ ਤੇ ਓਕਾਰ ਸਿੰਘ ਨਾਲ ਫੋਨ ‘ਤੇ ਦੁੱਖ ਦਾ ਇਜਹਾਰ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News