ਬਲਵਿੰਦਰ ਸਿੰਘ ਸੋਹਲ ਦਾਣਾ ਮੰਡੀ ਭਗਤਾਂਵਾਲਾ ਦੇ ਬਣੇ ਸੀਨੀਅਰ ਮੀਤ ਪ੍ਰਧਾਨ

4675095
Total views : 5506543

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ‘ਗੰਡੀ ਵਿੰਡ’

ਪੰਜਾਬ ਦੀ ਨਾਮਵਰ ਦਾਣਾਮੰਡੀ ਭਗਤਾਂਵਾਲਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਜਿਥੇ ਅਮਨਦੀਪ ਸਿੰਘ ਛੀਨਾ ਪ੍ਰਧਾਨ ਚੁਣੇ ਗਏ ਹਨ, ਉਥੇ ਸ: ਬਲਵਿੰਦਰ ਸਿੰਘ ਸੋਹਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ।

ਆਪਣੀ ਨਿਯੁਕਤੀ ਲਈ ਸਮੂੰਹ ਆੜਤੀ ਭਾਈਚਾਰੇ ਤੋ ਇਲਾਵਾ ਉਨਾਂ ਨੇ ਆੜਤੀ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਤੇ ਦਾਣਾ ਮੰਡੀ ਭਗਤਾਂਵਾਲਾ ਦੇ ਸਾਬਕਾ ਪ੍ਰਧਾਨ ਸ੍ਰੀ ਨਰਿੰਦਰ ਬਹਿਲ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਜੁਮੇਵਾਰੀ ਉਨਾਂ ਦੇ ਸਿਰ ਪਾਈ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਂਉਣਗੇ। ਇਸ ਸਮੇ ਇਸ ਮੌਕੇ ਆੜਤੀ ਗੁਰਦੇਵ ਸਿੰਘ ਰਿੰਟੂ ਸੋਹਲ, ਜਤਿੰਦਰ ਸਿੰਘ ਆੜਤੀ ਸੋਹਲ, ਮਨਦੀਪ ਸਿੰਘ ਮੰਗਾ ਮੰਡੀਵਾਲੇ,ਪੁਸ਼ਪਿੰਦਰ ਸਿੰਘ ਪਾਸੀ ਸੋਹਲ, ਜੀਵਾਂ ਆੜਤੀ, ਸਰਪੰਚ ਸਰਵਣ ਸਿੰਘ ਸੋਹਲ, ਮੈਂਬਰ ਪੰਚਾਇਤ ਬਲਵਿੰਦਰ ਸਿੰਘ, ਤਰਸੇਮ ਸਿੰਘ ਸੋਹਲ, ਅਜਮੇਰ ਸਿੰਘ ਔਲਖ ਖੇਤੀ ਸਟੋਰ, ਗੁਰਭਾਗ ਸਿੰਘ ਭਾਗਾ ਸੋਹਲ,ਸੈਲੀ ਸੋਹਲ,  ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News