Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਜਸਬੀਰ ਸਿੰਘ ਲੱਡੂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 1 ਫਰਵਰੀ ਤੋਂ ਸ਼ੁਰੂ ਹੋ ਰਹੀ ‘ਪੰਜਾਬ ਬਚਾਓ ਯਾਤਰਾ’ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਨੂੰ ਬੇਨਕਾਬ ਅਤੇ ਪਰਦਾਫਾਸ਼ ਕਰਨਗੇ।7ਫਰਵਰੀ ਨੁੰ ਤਰਨਤਾਰਨ ਦੇ ਅਧੀਨ ਪੈਦੇ ਕਸਬਾ ਝਬਾਲ ਤੋ ਵਖ ਵਖ ਪੜਾਵਾ ਰਹੀ ਹੋ ਕੇ ਤਰਨਤਾਰਨ ਸਹਿਰ ਵਿੱਚ ਯਾਤਰਾ ਲੰਘਦੀ ਹੋਈ ਦੁਪਹਿਰ ਤੋ ਬਾਅਦ ਹਲਕਾ ਖਡੂਰ ਸਾਹਿਬ ਜਾਵੇਗੀ ।ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਯਾਤਰਾ ਦੇ ਸਵਾਗਤ ਲਈ ਪੂਰੇ ਜੋਸ਼ ਨਾਲ ਤਿਆਰੀਆਂ ਕਸ ਲਈਆਂ ਹਨ। ਅੱਜ ਇੱਥੇ ਤਰਨ ਤਾਰਨ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਅਤੇ ਸਕੱਤਰ ,ਹਲਕਾ ਤਰਨਤਾਰਨ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਵਰਕਰ ਮੀਟਿੰਗ ਬੁਲਾਈ ਗਈ, ਜਿੱਥੇ ਯਾਤਰਾ ਦੀ ਵਿਸਤ੍ਰਿਤ ਰੂਪ ਰੇਖਾ ਉਲੀਕੀ ਗਈ।
ਹਰਮੀਤ ਸਿੰਘ ਸੰਧੂ ਨੇ ਦੱਸਿਆ ਕੀ ‘ਪੰਜਾਬ ਬਚਾਓ ਯਾਤਰਾ’ ਨੂੰ ਸਫ਼ਲ ਬਣਾਉਣ ਲਈ ਆਮ ਲੋਕਾਂ ਸਮੇਤ ਅਕਾਲੀ ਵਰਕਰਾਂ ਨੂੰ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ‘ਚ ਇੱਕ ਵੱਡਾ ਇੱਕਠ ਅਕਾਲੀ ਵਰਕਰਾਂ ਦਾ 500 ਟਰੈਕਟਰ, 500 ਮੋਟਰਸਾਈਕਲ ਸੈਕੜੇ ਹੀ ਵਾਹਨਾਂ ਸਮੇਤ ਸ਼ਮੂਲੀਅਤ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ।
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਹਿਲਾ ਹਲਕਾ ਤਰਨਤਾਰਨ ਦੇ ਅਧੀਨ ਪੈਦੇ ਕਸਬਾ ਝਬਾਲ ਅਡਾ ਉਪਰ ਭਾਰੀ ਇਕੱਠ ਨੁੰ ਰੈਲੀ ਕੀਤੀ ਵਿਚ ਆਉਣ ਵਾਲੇ ਅਕਾਲੀ ਦਲ ਸੀਨੀਅਰ ਲੀਡਰ ਸਿਪ ਨੁੰ ਸਨਮਾਨਿਤ ਕਰਕੇ ਉਪੰਰਤ ਹੀ ਕੋਟ ਧਰਮ ਚੰਦ ,ਨੂਰਦੀ ,ਕੈਰੋਵਾਲ,ਕਾਜੀਕੋਟ ,ਅੰਮ੍ਰਿਤਸਰ ਬਾਈਪਾਸ ਚੌਕ/ਤਰਨਤਾਰਨ ਸਹਿਰ ਵਿਚ ਰੋਹੀ ਵਾਲੇ ਪੁਲ ਅਤੇ ਪਲਕਾ ਬਜਾਰ ਰਾਹੀ ਹੁੰਦੇ ਹੋਏ ਫਿਰ ਅਗਲਾ ਹਲਕਾ ਯਾਤਰਾ ਖਡੂਰ ਸਾਹਿਬ ਦੇ ਪਿੰਡ ਸੰਘੇ ਤੋਂ ਸ਼ੁਰੂ ਹੋ ਕੇ ਕਈ ਪਿੰਡਾਂ ਚੋਂ ਲੰਘਦੀ ਹੋਈ, ਜਿਵੇਂ ਕਿ ਪਿੰਡ ਰੈਸ਼ੀਆਨਾ, ਸ਼ੇਖ ਚੱਕ ਅੱਡਾ, ਵੇਈਂ ਪੂਈਂ ਮੋੜ, ਭਰੋਵਾਲ, ਫ਼ਤਿਹਾਬਾਦ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਪਤ ਹੋਵੇਗੀ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦੀ ਹੋਈ ਨੌਰੰਗਾਬਾਦ ਵਿਖੇ ਅਕਾਲੀ ਦਲ ਦੇ ਪ੍ਰਧਾਨ ਮੁੱਖ ਤੌਰ ‘ਤੇ ਸੰਬੋਧਨ ਕਰਨਗੇ। ਯਾਤਰਾ ਦੀ ਸਮਾਪਤੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨਗੇ।
ਹਰਮੀਤ ਸਿੰਘ ਸੰਧੂ ਨੇ ਦੱਸਿਆ ਕੀ ‘ਪੰਜਾਬ ਬਚਾਓ ਯਾਤਰਾ’ ਨੂੰ ਸਫ਼ਲ ਬਣਾਉਣ ਲਈ ਆਮ ਲੋਕਾਂ ਸਮੇਤ ਅਕਾਲੀ ਵਰਕਰਾਂ ਨੂੰ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ‘ਚ ਇੱਕ ਵੱਡਾ ਇੱਕਠ ਅਕਾਲੀ ਵਰਕਰਾਂ ਦਾ 500 ਟਰੈਕਟਰ, 500 ਮੋਟਰਸਾਈਕਲ ਸੈਕੜੇ ਹੀ ਵਾਹਨਾਂ ਸਮੇਤ ਸ਼ਮੂਲੀਅਤ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ।ਇਸ ਮੌਕੇ ਹੋਰਨਾ ਤੋ ਇਲਾਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਤਰਨਤਾਰਨ ਦੇ ਭੁਪਿੰਦਰ ਸਿੰਘ ਖੇੜਾ ਗੁਰਮਿੰਦਰ ਸਿੰਘ ਰਟੌਲ ,ਰਾਮ ਸਿੰਘ ਸਾਬਕਾ ਪ੍ਰਧਾਨ,ਸਾਬਕਾ ਕੌਂਸਲਰ ਤਰਸੇਮ ਪ੍ਰੀਤ ਸਿੰਘ ,ਸਰਬਜੀਤ ਸਿੰਘ ਲਾਲੀ , ਸਾਬਕਾ ਕੌਂਸਲਰ,ਅਮਰਜੀਤ ਸਿੰਘ ਲਾਡਾ , ਸਾਬਕਾ ਕੌਂਸਲਰ ਨਵਰੂਪ ਸਿੰਘ , ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ, ਸਾਬਕਾ ਕੌਸਲਰ ਜਸਬੀਰ ਸਿੰਘ ਮਿੰਟ,ਸਾਬਕਾ ਮੀਡੀਆ ਇੰਚਾਰਜ ਤਰਨਤਾਰਨ ਜਸਬੀਰ ਸਿੰਘ ਹਰਿਆਣ, ਬਲਜੀਤ ਸਿੰਘ ਗਿਲ ਵਾਲੇ,ਦਲੇਰ ਸਿੰਘ ਪੰਨੂ ,ਸਾਬਕਾ ਕੌ ਕੰਵਲਜੀਤ ਸਿੰਘ,ਸਾਬਕਾ ਕੌਂਸਲਰ ਸਰਬਜੀਤ ਸਿੰਘ, ਗੁਰਮੀਤ ਸਿੰਘ ਜਸਲ,ਇਲਾਵਾ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਲੀਡਰਸ਼ਿਪ ਵੀ ਸਾਮਿਲ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ