6 ਡਿਪਟੀ ਕਮਿਸ਼ਨਰਾਂ ਸਮੇਤ 10 ਆਈਏਐਸ ਅਫ਼ਸਰਾਂ ਦੀਆਂ ਬਦਲੀਆਂ-ਅੰਮ੍ਰਿਤਸਰ ਦੇ ਏ.ਡੀ.ਸੀ (ਜਨਰਲ) ਹਰਪ੍ਰੀਤ ਸਿੰਘ ਹੋਣਗੇ ਨਗਰ ਨਿਗਮ ਦੇ ਕਮਿਸ਼ਨਰ

4948603
Total views : 5949192

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਅੱਜ 10 ਆਈ.ਏ.ਐਸ ਅਧਿਕਾਰੀਆ ਜਿੰਨਾ ਵਿੱਚ ਵੱਖ ਵੱਖ ਜਿਿਲਆ ਦੇ 6 ਡਿਪਟੀ ਕਮਿਸ਼ਨਰ ਵੀ ਸ਼ਾਮਿਲ ਹਨ, ਉਨਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਨਗਰ ਨਿਗਮ ਅੰਮਿਤਸਰ ਦੇ ਨਵੇ ਕਮਿਸ਼ਨਰ

ਤਬਦੀਲ ਕੀਤੇ ਅਧਿਕਾਰੀਆ ਵਿੱਚ ਅੰਮ੍ਰਿਤਸਰ ਦੇ ਏ.ਡੀ.ਸੀ (ਜਨਰਲ) ਵੀ ਸ਼ਾਮਿਲ ਹਨ । ਜਿੰਨਾ ਨੂੰ ਨਗਰ ਨਿਗਮ ਅੰਮ੍ਰਿਤਸਰ ਦਾ ਕਮਿਸ਼ਨਰ ਲਗਾਇਆ ਗਿਆ ਹੈ, ਜੋ ਅਹੁਦਾ ਪਿਛਲੇ ਕਈ ਮਹੀਨਿਆ ਤੋ ਖਾਲੀ ਚਲਿਆ ਆ ਰਿਹਾ ਸੀ।

ਪੰਜਾਬ ਸਰਕਾਰ ਵਲੋ ਜਾਰੀ ਸੂਚੀ ਹੇਠ ਲਿਖੇ ਅਨੁਸਾਰ ਹੈ-

Share this News