Total views : 5507065
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ
ਪਿਛਲੇ ਦਿਨੀ ਪ੍ਰਮਾਤਮਾ ਵਲੋ ਬਖਸ਼ੀ ਆਯੂ ਪੂਰੀ ਕਰਕੇ ਗੁਰਚਰਨਾਂ ‘ਚ ਬਿਰਾਜੇ ਸਨ , ਨਮਿਤ ਉਨਾਂ ਦੇ ਗ੍ਰਹਿ ਵਿਖੇ ਸ਼੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਪਿੰਡ ਦੀ ਗਰਾਂਊਡ ‘ਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਦਾ ਅਯੋਜਿਨ ਕੀਤਾ ਗਿਆ, ਜਿਥੇ ਰਾਗੀ ਸਿੰਘਾਂ ਵਲੋ ਜਿਥੇ ਵੈਰਾਗਮਈ ਕੀਰਤਨ ਰਾਹੀ ਸਵ: ਸੋਨੂੰ ਚੀਮਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ, ਉਥੇ ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ, ਸਾਬਕਾ ਵਧਾਇਕ ਕੁਲਬੀਰ ਸਿੰਘ ਜੀਰਾ, ਸਾਬਕਾ ਕੈਬਨਿਟ ਮੰਤਰੀ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਐਮ .ਪੀ ਜਸਬੀਰ ਸਿੰਘ ਡਿੰਪਾ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋ ਭੇਜਿਆ ਸ਼ੋਕ ਸੁਨੇਹਾ ਪੜਿਆ ਗਿਆ
ਵਿਧਾਇਕ ਸਰਵਨ ਸਿੰਘ ਧੁੰਨ, ਐਡਵੋਕੇਟ ਜੇ .ਐਸ ਢਿੱਲੋਂ ਝਬਾਲ,ਸਾਬਕਾ ਏ .ਡੀ. ਸੀ ਰਣਬੀਰ ਸਿੰਘ ਮੂਧਲ,ਦਵਿੰਦਰ ਸਿੰਘ ਲਾਲੀ ਢਾਲਾ,ਮੁੱਖ ਖੇਤੀਬਾੜੀ ਅਫਸਰ ਕ੍ਰਿਪਾਲ ਸਿੰਘ ਢਿਲੋ,ਡੀ.ਐਸ.ਪੀ ਦਵਿੰਦਰ ਸਿੰਘ ਸੰਧੂ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ, ਸਮਾਜ ਸੈਵੀ ਮਨਦੀਪ ਸਿੰਘ ਮੰਨਾ,ਇੰਸ: ਗੁਰਿੰਦਰ ਸਿੰਘ ਔਲਖ,ਚਰਨਜੀਤ ਸਿੰਘ ਭੁੱਚਰ,ਸਰਪੰਚ ਸਰਵਨ ਸਿੰਘ ਸੋਹਲ,ਗੁਰਬੀਰ ਸਿੰਘ ਸੰਧੂ ਢਾਲਾ ,ਮਾਸਟਰ ਮਨਜੀਤ ਸਿੰਘ ਲਾਡੀ ਪੰਜਵੜ ,ਮਾਸਟਰ ਪਿੰਕਪਾਲ ਸਿੰਘ ਚਾਹਲ ,ਸਰਪੰਚ ਬਲਦੇਵ ਸਿੰਘ ਪੱਟੂ ਝਬਾਲ ਪੁਖਤਾ,ਖਾਲੜਾ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਝਬਾਲ,ਸੀ ਪੀ ਆਈ ਜ਼ਿਲਾ ਸਕੱਤਰ ਦਵਿੰਦਰ ਸੋਹਲ, ਕਾਮਰੇਡ ਯਸ਼ਪਾਲ ਝਬਾਲ, ਕੰਵਰ ਵਿਕਰਮ ਝਬਾਲ ਕੇਬੀਸੀ ਸੈਂਟਰ,ਕਾਮਰੇਡ ਅਸ਼ੋਕ ਸੋਹਲ,ਬਹਾਲ ਸਿੰਘ ਰਾਮਰੋਣੀ, ਜ਼ਿਲਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਅੰਗਦਦੀਪ ਸਿੰਘ ਸੋਹਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ,ਰਜੀਵ ਕਰਨਾ ਪ੍ਰਧਾਨ ਬੀ ਜੇ ਪੀ ਲੁਧਿਆਣਾ,ਸੈਸ਼ਨ ਜੱਜ ਅਸ਼ੋਕ ਕੁਮਾਰ,ਪ੍ਰਧਾਨ ਪ੍ਰਦੇਸ਼ ਕਾਂਗਰਸ ਰਾਜਾ ਵੜਿੰਗ,ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ,ਬਲਾਕ ਸੰਮਤੀ ਮੈਂਬਰ ਦਿਲਯੋਧ ਸਿੰਘ ਸੋਨੂੰ ਸਾਘਣੀਆ, ਕੁਲਵੰਤ ਸਿੰਘ ਚੱਕੀ ਵਾਲੇ,ਭਾਗ ਸਿੰਘ ਸੋਹਲ, ਵਿਧਾਇਕ ਲਾਡੀ ਢੋਸ, ਬਲਦੇਵ ਸਿੰਘ ਛਾਪਾ,ਗੁਰਮੱਖ ਸਿੰਘ ਘੁੱਲਾਂ ਬਲੇਰ,ਸਵਿੰਦਰ ਸਿੰਘ ਦੋਬਲੀਆ, ਜ਼ਿਲਾ ਪ੍ਰੀਸ਼ਦ ਮੈਂਬਰ ਮੈਨੂੰ ਚੀਮਾ,ਵਿਕਰਮ ਖੁੱਲਰ,ਗੁਰਬੀਰ ਸਿੰਘ ਚੇਅਰਮੈਨ ਝਬਾਲ, ਚੇਅਰਮੈਨ ਰਮਨ ਕੁਮਾਰ,ਹਰਸ਼ਰਨ ਸਿੰਘ ਮੱਲਾ , ਚੇਅਰਮੈਨ ਲਖਬੀਰ ਸਿੰਘ ਬੁਰਜ,ਮਨਿੰਦਰਪਾਲ ਸਿੰਘ ਪਲਾਸੌਰ, ਸਾਬਕਾ ਵਿਧਾਇਕ ਮਨਜੀਤ ਸਿੰਘ,ਸਾਬਕਾ ਜਿਲਾ ਪ੍ਰਧਾਨ ਹਰਜੀਤ ਸਿੰਘ ਬੀ. ਜੇ. ਪੀ ,ਸਰਬਜੀਤ ਸਿੰਘ ਗੰਡੀਵਿੰਡ,ਐਕਸੀਅਨ ਤਰਸੇਮ ਕੁਮਾਰ, ਬਲਵਿੰਦਰ ਸਿੰਘ ਛੀਨਾ, ਸਾਬਕਾ ਸਰਪੰਚ ਪ੍ਰਤਾਪ ਸਿੰਘ ਰਸੂਲਪੁਰ,ਆਦਿ ਹਾਜ਼ਰ ਸਨ।ਅੰਤ ਵਿੱਚ ਪ੍ਰੀਵਾਰ ਵਲੋ ਸਵ: ਸੋਨੂੰ ਚੀਮਾ ਦੇ ਭਰਾ ਮੋਨੂੰ ਚੀਮਾ ਤੇ ਸਪੁੱਤਰ ਵਿਕਰਮ ਖੁਲਰ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਬਲਵਿੰਦਰ ਸਿੰਘ ਝਬਾਲ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ।