





Total views : 5949195







Total views : 5949195ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਏ.ਐਸ.ਆਈ ਮਨਜੀਤ ਸਿੰਘ ਜੋਕਿ ਇਸ ਸਮੇਂ ਪੁਲਿਸ ਲਾਈਨ ਅੰਮ੍ਰਿਤਸਰ ਸ਼ਹਿਰ ਵਿਖੇ ਬਤੌਰ ਲਾਈਨ ਅਫਸਰ ਡਿਊਟੀ ਕਰ ਰਹੇ ਹਨ, ਇਹ ਏ.ਐਸ.ਆਈ ਰੈਂਕ ਤੋਂ ਸਬ ਇੰਸਪੈਕਟਰ ਰੈਂਕ ਪਰ ਤਰੱਕੀਯਾਬ ਹੋਣ ਤੇ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋ ਏ.ਐਸ.ਆਈ ਮਨਜੀਤ ਸਿੰਘ ਨੂੰ ਸਬ ਇੰਸਪੈਕਟਰ ਦਾ ਸਟਾਰ ਲਗਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ।