Total views : 5510171
Total views : 5510171
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ
14 ਜਨਵਰੀ ਦੀ ਮਨਹੂਸ ਸਵੇਰ ਨੂੰ ਇਲਾਕੇ ਦੀ ਨਾਮਵਰ ਸ਼ਖਸੀਅਤ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾਂ ਦਾ ਦੋ ਦਰਿੰਦਿਆਂ ਵਲੋ ਗੋਲੀਆ ਮਾਰਕੇ ਕਤਲ ਕਰ ਦਿੱਤਾ ਗਿਆ ਸੀ, ਜਿੰਨਾਂ ਦਾ ਅੰਤਿਮ ਸੰਸਕਾਰ ੳਨਾ ਦੀ ਧਰਮ ਪਤਨੀ ਤੇ ਬੇਟੀ ਦੇ ਵਿਦੇਸ਼ ਤੋ ਪ੍ਰਤਣ ਉਪਰੰਤ ਭਲਕੇ 17 ਜਨਵਰੀ ਨੂੰ ਉਨਾਂ ਦੇ ਜੱਦੀ ਪਿੰਡ ਚੀਮਾਂ ਕਲਾਂ ਵਿਖੇ 12 ਵਜੇ ਕੀਤਾ ਜਾਏਗਾ।
ਜਿਥੇ ਹਜਾਰਾਂ ਸੇਜਲ ਅੱਖਾਂ ਤੇ ਵੱਖ ਵੱਖ ਰਾਜਸੀ ਆਗੂਆਂ ਵਲੋ ਉਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਏਗੀ। ਜਿਸ ਤੋ ਪਹਿਲਾਂ ਲੋਕਾ ਨੂੰ ਆਪਣੇ ਮਹਿਬੂਬ ਨੇਤਾ ਦੇ ਦਰਸ਼ਨ ਕਰਾਉਣ ਲਈ ਮ੍ਰਿਤਕ ਦੇਹ ਅੱਡਾ ਝਬਾਲ ਵਿਖੇ ਰੱਖੀ ਜਾਏਗੀ, ਜਿਥੋ ਇਕ ਵੱਡੇ ਕਾਫਲੇ ਨਾਲ ਚੀਮਾਂ ਕਲਾਂ ਵਿਖੇ ਲਜਾਇਆ ਜਾਏਗਾ।