ਮਾਤਾ ਜਸਵਿੰਦਰ ਕੌਰ ਬੱਲ ਨਮਿਤ ਭੋਗ ਤੇ ਸ਼ਰਧਾਂਜਲੀ ਸਮਾਗਮ ਭਲਕੇ 11 ਨੂੰ

4741933
Total views : 5617053

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਡੀ.ਐਸ.ਪੀ ਸੁੱਚਾ ਸਿੰਘ ਬੱਲ ਦੇ ਸਤਿਕਾਰਤ ਮਾਤਾ ਜੀ ਜਸਵਿੰਦਰ ਕੌਰ ਬੱਲ(85) ਜੋ ਬੀਤੇ ਦਿਨ ਗੁਰਪੁਰੀ ਪਿਆਨਾ ਕਰ ਗਏ ਸਨ। ਉਨਾਂ ਨਮਿਤ ਪਾਠ ਦਾ ਭੋਗ ਦਾ ਭੋਗ ਭਲਕੇ 11 ਜਨਵਰੀ (ਵੀਰਵਾਰ)ਨੂੰ ਉਨਾਂ ਦੇ ਗ੍ਰਹਿ ਵਿਖੇ ਪਾਏ ਜਾਣ ਤੋ ਬਾਅਦ ਸ਼ਬਦ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁ: ਚੀਫ ਖਾਲਸਾ ਦੀਵਾਨ ਸਿਲਵਰ ਅਸਟੇਟ (ਮਜੀਠਾ -ਵੇਰਕਾ) ਬਾਈਪਾਸ ਵਿਖੇ 12 ਤੋ 1 ਵਜੇ ਤੱਕ ਹੋਵੇਗਾ । ਜਿੰਨਾ ਨੇ ਉਨਾਂ ਦੇ ਪ੍ਰੀਵਾਰ ਨਾਲ ਹਮਦਰਦੀ ਰੱਖਣ ਵਾਲੇ ਸਾਰਿਆ ਨੂੰ ਸਮੇ ਸਿਰ ਅੰਤਿਮ ਅਰਦਾਸ ਵਿੱਚ ਪੁੱਜਣ ਦੀ ਆਪੀਲ ਕੀਤੀ ਹੈ।

 

Share this News