





Total views : 5949271







Total views : 5949271ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ‘ਚ ਤਾਇਨਾਤ 156 ਪੁਲਿਸ ਮੁਲਾਜਮਾਂ ਦੇ ਕਮਿਸ਼ਨਰ ਪੁਲਿਸ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਬਦਲੀਆ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿੰਨਾ ‘ਚ ਲੋਕਲ ਰੈਕ ਦੇ ਏ.ਐਸ.ਆਈ, ਹੌਲਦਾਰ ਅਤੇ ਸਿਪਾਹੀ ਸ਼ਾਮਿਲ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-
ਸੂਚੀ ਵੇਖਣ ਲਈ ਡਾਊਨਲੋਡ ਕਰੋ-ORDER