ਤਰੁਣ ਚੁੱਘ ਨੂੰ ਐਸ.ਸੀ ਮੋਰਚੇ ਦਾ ਕੌਮੀ ਇੰਚਾਰਜ ਬਣਾਏ ਜਾਣ ’ਤੇ ਦਿੱਤੀ ਵਧਾਈ

4675719
Total views : 5507564

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਨੌਜਵਾਨ ਆਗੂ ਵਿਕਾਸ ਗਿੱਲ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਐਸਸੀ ਮੋਰਚੇ ਦਾ ਕੌਮੀ ਇੰਚਾਰਜ ਬਣਾਏ ਜਾਣ ’ਤੇ ਵਧਾਈ ਦਿੱਤੀ ਹੈ।ਵਿਕਾਸ ਗਿੱਲ ਨੇ ਕਿਹਾ ਕਿ ਤਰੁਣ ਚੁੱਘ ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਵਾਰਡ ਤੋਂ ਦੋ ਵਾਰ ਕੌਮੀ ਜਨਰਲ ਸਕੱਤਰ ਦੀ ਜਿੰਮੇਵਾਰੀ ਸੰਭਾਲ ਚੁੱਕੇ ਹਨ, ਉਹਨਾਂ ਨੂੰ ਐਸ.ਸੀ ਮੋਰਚਾ ਭਾਜਪਾ ਦਾ ਕੌਮੀ ਇੰਚਾਰਜ ਬਣਾਇਆ ਗਿਆ ਹੈ, ਐਸ.ਸੀ ਮੋਰਚਾ ਉਹਨਾਂ ਦੇ ਜਥੇਬੰਦਕ ਹੁਨਰ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਤੋਂ ਸੇਧ ਲਵੇਗਾ।


ਹਾਲ ਹੀ ਵਿੱਚ, ਉਨ੍ਹਾਂ ਨੇ ਅਯੁੱਧਿਆ ਹਵਾਈ ਅੱਡੇ ਦਾ ਨਾਮ ਬਦਲ ਕੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਲਈ ਦੇਸ਼ ਦੇ ਉੱਘੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਰਾਮਾਇਣ ਵਰਗੇ ਵਿਸ਼ਵ ਪ੍ਰਸਿੱਧ ਗ੍ਰੰਥ ਦੇ ਲੇਖਕ, ਮਹਾਨ ਕਵੀ, ਭਗਵਾਨ ਮਹਾਂਰਿਸ਼ੀ ਵਾਲਮੀਕਿ ਦਾ ਨਾਮ ਦਿੱਤਾ ਜਾਣਾ ਉਹਨਾਂ ਦਾ ਆਦਰ ਸਤਿਕਾਰ ਕਰਨਾ ਚੰਗਾ ਕੰਮ ਹੈ ।

Share this News