Total views : 5507407
Total views : 5507407
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ‘ਚ ਤਾਇਨਾਤ ਉਪ ਪੁਲਿਸ ਕਪਤਾਨ ਸ: ਸੁੱਚਾ ਸਿੰਘ ਬੱਲ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਸਤਿਕਾਰਤ ਮਾਤਾ ਜੀ ਜਸਵਿੰਦਰ ਕੌਰ ਬੱਲ ਬੀਤੇ ਦਿਨ ਗੁਰਚਰਨਾਂ ਵਿੱਚ ਜਾ ਬਿਰਾਜੇ
ਜਿੰਨਾ ਨਮਿਤ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਵਿਖੇ 11 ਜਨਵਰੀ ਨੂੰ ਪਾਏ ਜਾਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿਲਵਰ ਅਸਟੇਟ ਮਜੀਠਾ -ਵੇਰਕਾ ਬਾਈਪਾਸ ਅੰਮ੍ਰਿਤਸਰ ਵਿਖੇ 12 ਤੋ 1 ਵਜੇ ਤੱਕ ਹੋਵੇਗਾ।ਜਿਥੇ ਸਵ: ਮਾਤਾ ਜੀ ਨੂੰ ਰਿਸ਼ਤੇਦਾਰਾਂ ਤੋ ਇਲਾਵਾ ਉਨਾ ਦੇ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆ ਵਲੋ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ।