ਪੰਜਾਬ ਭਾਜਪਾ ਵੱਲੋ 35 ਜਿਲਾ ਇੰਚਾਰਜਾਂ ਤੇ ਸਹਿ ਜਿਲਾ ਇੰਚਾਰਜਾਂ ਦੀਆਂ ਕੀਤੀਆ ਗਈਆ ਨਿਯੁਕਤੀਆਂ

4679213
Total views : 5513411

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਣਜੀਤ ਸਿੰਘ ‘ਰਾਣਾਨੇਸ਼ਟਾ’ 

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜੀ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ 35 ਜਿਲਿਆ ਦੇ ਜਿਲਾ ਇੰਚਾਰਜ ਤੇ ਸਹਿ ਜਿਲਾ ਇੰਚਾਰਜਾਂ ਦੀਆਂ ਨਿਯੁਕਤੀਆ ਕੀਤੀਆਂ ਗਈਆਂ ਹਨ ।ਅੰਮ੍ਰਿਤਸਰ ਦਿਹਾਤੀ ਦੇ ਜਿਲਾ ਇੰਚਾਰਜ ਫਤਹਿਜੰਗ ਸਿੰਘ ਬਾਜਵਾ ,ਸਹਿ ਜਿਲਾ ਇੰਚਾਰਜ ਸੁਖਪਾਲ ਸਿੰਘ ਸਰਾਂ,ਅੰਮ੍ਰਿਤਸਰ ਸ਼ਹਿਰੀ ਦੇ ਕੇਡੀ ਭੰਡਾਰੀ ਤੇ ਸਹਿ ਜਿਲਾ ਪ੍ਰਭਾਰੀ ਵਿਜੇ ਸਿੰਗਲਾ ,ਬਰਨਾਲਾ ਦੇ ਜਤਿੰਦਰ ਮਿੱਤਲ ਤੇ ਰਾਜੇਸ਼ ਹਨੀ ,ਬਟਾਲਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਤੇ ਸ਼ਤੀਸ਼ ਮਲਹੋਤਰਾ ,ਬਠਿੰਡਾ ਦਿਹਾਤੀ ਦੇ ਦੁਰਗੇਸ਼ ਸ਼ਰਮਾ ਤੇ ਮੱਖਣ ਲਾਲ ,ਬਠਿੰਡਾ ਸ਼ਹਿਰੀ ਦੇ ਸੁਰਜੀਤ ਕੁਮਾਰ ਜਿਆਣੀ ਤੇ ਵੰਦਨਾ ਸੰਗਵਾਲ ,ਫਰੀਦਕੋਟ ਦੇ ਸ਼ਿਵਰਾਜ ਚੋਧਰੀ ਤੇ ਅਮਰਜੀਤ ਸਿੰਘ ਅਮਰੀ ,ਫਤਹਿਗੜ ਸਾਹਿਬ ਦੇ ਹਰਜੋਤ ਕਮਲ ਤੇ ਮੀਨੂ ਸੇਠੀ ,ਫਾਜਿਲਕਾ ਦੇ ਜਗਦੀਪ ਸਿੰਘ ਨਕਈ ਤੇ ਓਮ ਪ੍ਰਕਾਸ਼ ,ਫਿਰੋਜਪੁਰ ਦੇ ਰਣਜੀਤ ਸਿੰਘ ਦਿਓਲ ਤੇ ਅਨੂਪ ਸਿੰਘ ਭੁੱਲਰ,ਗੁਰਦਾਸਪੁਰ ਦੇ ਸੂਰਜ ਭਾਰਦਵਾਜ ਤੇ ਦਲਬੀਰ ਸਿੰਘ ਵੇਰਕਾ ,ਹੁਸ਼ਿਆਰਪੁਰ ਦੇ ਰਾਕੇਸ਼ ਸ਼ਰਮਾ ਤੇ ਗੁਰਤੇਜ ਸਿੰਘ ਢਿੱਲੋ ,ਹੁਸ਼ਿਆਰਪੁਰ ਦਿਹਾਤੀ ਦੇ ਬਲਵਿੰਦਰ ਸਿੰਘ ਲਾਡੀ ਤੇ ਰਾਕੇਸ ਗੁਪਤਾ ,ਜਗਰਾਂਓ ਦੇ ਸੁਖਮਿੰਦਰ ਸਿੰਘ ਪਿੰਟੂ ਤੇ ਰੇਨੂ ਥਾਪਰ ,ਜਲੰਧਰ ਦਿਹਾਤੀ ਨਾਰਥ ਦੇ ਸੰਜੀਵ ਮਨਹਾਸ ਤੇ ਮੇਜਰ ਸਿੰਘ ਮੁੱਲਾਂਪੁਰ ,ਜਲੰਧਰ ਦਿਹਾਤੀ ਸਾਊਥ ਦੇ ਅਰ ਪੀ ਮਿੱਤਲ ਤੇ ਕੁਲਵੰਤ ਸਿੰਘ ਬਾਠ ,ਕਪੂਰਥਲਾ ਦੇ ਵਰਣ ਕਿਸ਼ੋਰ ਕੰਬੋਜ ਤੇ ਰਜਿੰਦਰ ਸਿੰਘ ਠੇਕੇਦਾਰ ,ਖੰਨਾ ਦੇ ਹਰਜਿੰਦਰ ਸਿੰਘ ਟਿੱਕਾ ਤੇ ਭੁਪੇਸ਼ ਅਗਰਵਾਲ ,ਲੁਧਿਆਣਾ ਦਿਹਾਤੀ ਦੇ ਤਰਲੋਚਨ ਸਿੰਘ ਗਿੱਲ ਤੇ ਰਮਨ ਪੱਬੀ ,ਲੁਧਿਆਣਾ ਸ਼ਹਿਰੀ ਦੇ ਸ਼ਿਆਮ ਸੁੰਦਰ ਅਰੋੜਾ ਤੇ ਦਵਿੰਦਰ ਬਜਾਜ ,ਮਲੇਰਕੋਟਲਾ ਦੇ ਭਾਨੂ ਪ੍ਰਤਾਪ ਤੇ ਸੁਖਵਿੰਦਰ ਸਿੰਘ ਬਿੰਦਰਾ ,ਮਾਨਸਾ ਦੇ ਮੋਨਾ ਜੈਸ਼ਵਾਲ ਤੇ ਭਾਰਤ ਭੂਸ਼ਨ ਗਰਗ ,ਮੋਗਾ ਦੇ ਕ੍ਰਿਸ਼ਨ ਨਾਗਪਾਲ ਤੇ ਕਰਨਵੀਰ ਸਿੰਘ ਟੋਹੜਾ ,ਮੋਹਾਲੀ ਦੇ ਪਰਵੀਨ ਬਾਂਸਲ ਤੇ ਅਮਨ ਸਿੰਘ ਪੂਨੀਆ ,ਮੁਕਤਸਰ ਸਾਹਿਬ ਦੇ ਮਨਜੀਤ ਸਿੰਘ ਰਾਏ ਤੇ ਵਿਨੇ ਸ਼ਰਮਾ ,ਨਵਾ ਸਾਹਿਰ ਦੇ ਅਨਿਲ ਵਾਸੂਦੇਵ ਤੇ ਜੈਸ਼ਮੀਨ ਸੰਧੇਵਾਲੀਆ ,ਪਠਾਨਕੋਟ ਦੇ ਮਹਿੰਦਰ ਕੌਰ ਜੋਸ਼ ਤੇ ਰੇਨੂ ਕਸਿਅਪ ,ਪਟਿਆਲ਼ਾ ਦਿਹਾਤੀ ਨਾਰਥ ਦੇ ਅਮਰੀਕ ਸਿੰਘ ਆਲੀਵਾਲ ਤੇ ਦਮਨ ਥਿੰਦ ਬਾਜਵਾ ,ਪਟਿਆਲ਼ਾ ਦਿਹਾਤੀ ਸਾਊਥ ਦੇ ਰਾਜੇਸ਼ ਬਾਘਾ ਤੇ ਹਰਚੰਦ ਕੌਰ ,ਪਟਿਆਲ਼ਾ ਸ਼ਹਿਰੀ ਦੇ ਬਿਕਰਮਜੀਤ ਸਿੰਘ ਚੀਮਾ ਤੇ ਕਮਲਦੀਪ ਸਿੰਘ ਸੈਨੀ ,ਰੋਪੜ ਦੇ ਸ਼ੁਭਾਸ ਸ਼ਰਮਾ ਤੇ ਸ਼ਸ਼ੀ ਸ਼ਰਮਾ ,ਸੰਗਰੂਰ 1 ਦੇ ਸੁਖਵੰਤ ਸਿੰਘ ਧਨੋਲਾ ਤੇ ਸ਼ੁਸ਼ੀਲ ਰਾਣਾ ,ਸੰਗਰੂਰ 2 ਦੇ ਦਿਨੇਸ਼ ਸਰਪਾਲ ਤੇ ਯਾਦਵਿੰਦਰ ਸਿੰਘ ਸੰਟੀ ,ਤਰਨ ਤਾਰਨ ਦੇ ਸਰਬਜੀਤ ਸਿੰਘ ਮੱਕੜ ਤੇ ਨਾਰੇਸ਼ ਸ਼ਰਮਾ ਜਿਲਾ ਪ੍ਰਭਾਰੀ ਤੇ ਸਹਿ ਜਿਲਾ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ ।

Share this News