ਥਾਣਾ ਬਿਆਸ ਦੀ ਪੁਲਿਸ ਵੱਲੋਂ ਲਾਪਤਾ ਹੋਈ 18 ਸਾਲਾਂ ਲੜਕੀ ਰਾਜਵਿੰਦਰ ਕੌਰ ਨੂੰ ਲੱਭ ਕੇ ਵਾਰਸ਼ਾ ਦੇ ਹਵਾਲੇ ਕੀਤਾ ਗਿਆ

4679792
Total views : 5514253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ / ਬਲਵਿੰਦਰ ਸਿੰਘ ਸੰਧੂ ‌

ਪਿੰਡ ਚਾਚੋ ਜ਼ਿਲ੍ਹਾ ਗੁਰਦਾਸਪੁਰ ਤੋਂ ਪਿਤਾ ਮੇਜਰ ਸਿੰਘ ਦੇ ਨਾਲ਼ ਉਸ ਦੀ ਬੇਟੀ ਰਾਜਵਿੰਦਰ ਕੌਰ ਆਪਣੇ ਪਿਤਾ ਨਾਲ ਹਸਪਤਾਲ ਘੁਮਣਾ ਤੋਂ ਦਵਾਈ ਲੈਣ ਆਈ ਸੀ ਦਿਮਾਗੀ ਵਾਲਤ ਖਰਾਬ ਹੋਣ ਕਾਰਨ ਰਸਤਾ ਪਟਕ ਕਾਰਨ ਇਹ ਲੜਕੀ ਗੁਰੂ ਤੇਗ ਬਹਾਦਰ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਗਈ।

ਪ੍ਰੀਵਾਰ ਤੇ ਲੋਕਾਂ ਵਲੋ ਪੁਲਿਸ ਦੀ ਪ੍ਰਸੰਸਾ ਤੇ ਧੰਨਵਾਦ ‌

ਇਸ ਲੜਕੀ ਦੀ ਉਮਰ ਕਰੀਬ 18 ਦੇ ਤੇ ਇਹ 12 ਕਲਾਸ ਪੜ੍ਹਦੀ ਹੈ ਤੇ ਇਹ ਬੋਲ ਸਕਦੀ ਇਹ ਬਿਆਸ ਪੁਲਿਸ ਦੇ ਧਿਆਨ ਵਿੱਚ ਆਈ ‌ਤੇ ਪੁਲਿਸ ਨੇ ਲੜਕੀ ਦੇ ਵਾਰਸਾਂ ਨੂੰ ਬਲਾਂ ਕੇ ਹਵਾਲੇ ਕੀਤੀ ਇਸ ਐਸ ਐਚ ਓ ਥਾਣਾ ਮੁਖੀ ਬਿਆਸ ਮਕਜਿੰਦਰ ਕਲਵਿੰਦਰ ਸਿੰਘ ਸਰਵਣ ਸਿੰਘ ਗੁਰਮੇਜ ਸਿੰਘ ਅਨੂਪ ਮੈਡਮ ਮਨਜੀਤ ਕੌਰ ਆਦਿ ਹਾਜ਼ਰ ਸਨ।

Share this News