





Total views : 5949221







Total views : 5949221ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਪੀ.ਆਰ.ਟੀ.ਸੀ ਜਾਹਨਖੇਲਾਂ ਹੁਸ਼ਿਆਰਪੁਰ ਤੋ ਤਬਦੀਲ ਹੋ ਕੇ ਆਏ ਸ: ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ ਨੇ ਅੱਜ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ
ਵਿਖੇ ਬਤੌਰ ਡੀ.ਸੀ.ਪੀ ਜਾਂਚ ਆਪਣਾ ਕਾਰਜਭਾਰ ਸੰਭਾਲ ਕੇ ਕੰਮ ਕਰਨਾ ਸੁਰੂ ਕਰ ਦਿੱਤਾ ਹੈ। ਜਿਥੇ ਪੁੱਜਣ ‘ਤੇ ਸਟਾਫ ਵਲੋ ਉਨਾਂ ਵਲੋ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।