





Total views : 5611527








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਪੰਜਾਬ ਦੇ 18 ਆਈਏਐੱਸ ਤੇ 2 ਪੀਸੀਐੱਸ ਅਫ਼ਸਰਾਂ ਦਾ ਤਬਾਦਲਾ ਹੋਇਆ ਹੈ। ਜਿੰਨਾ ‘ਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਦਾ ਨਾਮ ਵੀ ਸ਼ਾਮਿਲ ਹੈ, ਜਿੰਨਾ ਦੀ ਜਗ੍ਹਾ ਸ਼੍ਰੀ ਘਨਿਆਸ਼ਾਮ ਥੋਰੀ ਨੂੰ ਅੰਮ੍ਰਿਤਸਰ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਪ੍ਰੰਤੂ ਸ੍ਰੀ ਤਲਵਾੜ ਦੀ ਕਿਧਰੇ ਵੀ ਨਿਯੁਕਤੀ ਦਾ ਇਸ ਲਿਸਟ ਵਿੱਚ ਜਿਕਰ ਨਹੀ ਕੀਤਾ ਗਿਆ।ਇਹ ਹੁਕਮ ਚੀਫ ਸਕੱਤਰ ਪੰਜਾਬ ਅਨੁਰਾਗ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਹਨ।