ਤਾਰਾਗੜ੍ਹ ਤਲਾਵਾਂ ਦੇ ਆਸ਼ਦੀਪ ਸਿੰਘ ਨੇ ਜੱਜ ਬਣਕੇ ਮਾਪਿਆ ਦੀ ਆਸ ਕੀਤੀ ਪੂਰੀ

4681307
Total views : 5516649

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ ਬੰਡਾਲਾ 

ਇੱਥੋਂ ਛੇੜੀ ਦੂਰ ਪੈਂਦੇ ਪਿੰਡ ਤਾਰਾਗੜ ( ਤਲਾਵਾ ) ਦੇ ਜਮਪੰਲ ਸਾਬਕਾ ਸੇਵਾ ਮੁਕਤ ਕੈਪਟਨ ਗੁਰਮੀਤ ਦੇ ਬੇਟੇ ਆਸਦੀਪ ਸਿੰਘ ਨੇ ਪਹਿਲੀ ਵਾਰ ਪੀ ਸੀ ਐਸ ਜੁਡਸੀਅਲ ਪਰਖਿਆ ਪਾਸ ਕਰਕੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਮ ਰੋਸਨ ਕਰ ਦਿੱਤਾ ਹੈ । ਇਸ ਮੌਕੇ ਤੇ ਆਸਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਅਤੇ ਉਸਤਾਦ ਐਡਵੋਕੇਟ ਰੋਹਿਤ ਕਰਵਾਸਕਰ ਹਨ ਜਿਨਾ ਦੀ ਬਦੌਲਤ ਉਸ ਨੇ ਇਹ ਮੁਕਾਮ ਹਾਸਲ ਕੀਤਾ ।

ਆਸਦੀਪ ਸਿੰਘ ਨੇ ਦੱਸਿਆ ਕਿ ਸਾਲ 2020 ਵਿੱਚ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਲਾਅ ਦੀ ਗਰੈਜੂਏਸਨ ਪਾਸ ਕੀਤੀ ਅਤੇ ਫਿਰ ਉਸਨੇ ਚੰਡੀਗੜ੍ਹ ਤੋਂ ਪੀ ਸੀ ਐਸ਼ ਜਡੂਸੀਅਲ ਦੀ ਪ੍ਰੀਖਿਆ ਦੀ ਤਿਆਰੀ ਕੀਤੀ । ਇਸ ਮੌਕੇ ਉਹਨਾਂ ਅਤੇ ਪਰਿਵਾਰ ਨੂੰ ਸਮੂਹ ਪਿੰਡ ਵਾਸੀਆ ਨੇ ਹਾਰਦਿਕ ਵਧਾਈਆਂ ਦਿੱਤੀਆਂ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News