





Total views : 5948363







Total views : 5948363ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਕਾਲਾ ਸੰਘਿਆਂ /ਮਨਜੀਤ ਮਾਨ
ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਦੇ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਾ ਦੇ ਪਾਰਕ ਵਿੱਚ ਉੱਘੇ ਸਮਾਜ ਪੰਡਿਤ ਰਾਕੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਯੋਗਾ ਮਨਾਇਆ ਗਿਆ ਇਸ ਮੌਕੇ ਪੰਡਿਤ ਰਾਕੇਸ਼ ਕੁਮਾਰ ਨੇ ਯੋਗਾ ਕਰਨ ਦੇ ਫਾਇਦੇ ਦੱਸਦਿਆਂ ਕਿਹਾ ਕਿ ਯੋਗਾ ਕਰਨ ਨਾਲ ਮਨੁੱਖ ਦਾ ਸਰੀਰ ਰਿਸ਼ਟਪੁਸ਼ਟ ਰਹਿੰਦਾ ਹੈ ।
ਯੋਗ ਗੁਰੂਆਂ ਨੇ ਦੱਸੇ ਯੋਗਾ ਕਰਨ ਦੇ ਫਾਇਦੇ
ਪੰਡਿਤ ਰਾਕੇਸ਼ ਕੁਮਾਰ ਨੇ ਲੋਕਾਂ ਨੂੰ ਹਰ ਰੋਜ਼ ਯੋਗਾ ਕਰਨ ਦੀ ਸਲਾਹ ਦਿੱਤੀ ਇਸ ਮੌਕੇ ਉੱਘੇ ਨੋਜੁਆਨ ਆਗੂ ਹਰਪਾਲ ਸਿੰਘ ਪਾਲਾ ਟੇਲਰ , ਨੰਬਰਦਾਰ ਸੰਜੀਵ ਕੁਮਾਰ ਹੈਪੀ , ਰਾਜੂ ਪੰਡਿਤ , ਸ਼ਸ਼ੀਕਾਂਤ ਭਾਰਗਵ , ਸ਼ਾਮ ਕੁਮਾਰ ,ਭਾਰਗਵ ,ਵਿਕਰਾਤ , ਸੰਨੀ ਸ਼ਰਮਾ ,ਹਨੀ ਸ਼ਰਮਾ ,ਸੋਨੀ ਟੇਲਰ ,ਲਵਲੀ ਜੋਸ਼ੀ , ਪ੍ਰਿੰਸ ,ਤੇ ਜੱਸੂ ਤੋਂ ਇਲਾਵਾ ਹੋਰ ਆਗੂਆਂ ਨੇ ਯੋਗਾ ਦਿਵਸ ਵਿੱਚ ਭਾਗ ਲਿਆ ।