ਝੁੱਗੀ ਝੌਪੜੀ ਵਾਲਿਆਂ ਨੇ ਨਗਰ ਪੰਚਾਇਤ ਰਈਆਂ ਦੇ ਮੁਲਾਜਮਾਂ ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼

4675709
Total views : 5507553

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


‌ਰਈਆ /ਬਲਵਿੰਦਰ ਸਿੰਘ ਸੰਧੂ ‌

‌ਫਲਾਈਉਵਰ ਦੇ ਨੇੜੇ ਫੁੱਟ ਪਾਸ ਦੇ ਨੇੜੇ ਬੈਠੇ ਝੁੱਗੀ ਝੌਂਪੜੀਆ ਵਾਲਿਆਂ ਨਾਲ ਨਗਰ ਪੰਚਾਇਤ ਰਈਆ ਦੇ ਮੁਲਾਜਮ ਕਰ ਰਹੇ ਧੱਕੇ ਸ਼ਾਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਹਣ ਲਾਲ ਅਤੇ ਬੀਬੀ ਸੀਤਾ ਪ੍ਰਧਾਨ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕੀ ਇਹ ਸਾਰੇ ਗਰੀਬ ਝੁੱਗੀ ਝੌਂਪੜੀਆ ਵਾਲੇ 40 50 ਸਾਲ ਤੋਂ ਫੁੱਟ ਪਾਸ ਤੇ ਕਾਨਿਆਂ ਦੀਆਂ ਝੁੱਗੀਆਂ ਪਾ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ ਜੋ ਨਗਰ ਪੰਚਾਇਤ ਸ਼ਹਿਰ ਰਈਆ ਦੇ ਮੁਲਾਜ਼ਮਾਂ ਵੱਲੋਂ ਤੰਗ ਤੇ ਪਰੇ ਸ਼ਾਨ ਕੀਤਾ ਜਾ ਰਿਹਾ ਹੈ ਸੋਹਣ ਲਾਲ ਨੇ ਕਿਹਾ ਕੀ ਕੁਝ ਦਿਨ ਪਹਿਲਾਂ ਬੀਬੀ ਸੀਤਾ ਕੌਰ ਦੀ ਝੁੱਗੀ ਝੌਂਪੜੀ ਨੂੰ ਢਾਉਣ ਲਈ ਨਗਰ ਪੰਚਾਇਤ ਰਈਆ ਦੇ ਦੋ ਮੁਲਾਜਮ ਆਏ ਸੀ ਜੋ ਕੀ ਆਪਣੇ ਆਪ ਨੂੰ ਨਗਰ ਪੰਚਾਇਤ ਰਈਆ ਦੇ ਦਫ਼ਤਰ ਦਾ ਇੰਸਪੈਕਟਰ ਭੁਪਿੰਦਰ ਸਿੰਘ ਕਹਿੰਦਾ ਸੀ । ਦੂਸਰਾ ਮੁਲਾਜਮ ਬਲਵਿੰਦਰ ਸਿੰਘ ਬਿੱਲਾ ਸੀ ਤੇ ਝੁੱਗੀ ਝੌਂਪੜੀ ਵਾਲਿਆਂ ਨੂੰ ਇਹ ਧਮਕੀ ਦੇ ਕੇ ਚਲੇ ਗਏ ਕੀ ਜ਼ੇਕਰ ਤੁਸੀਂ ਆਪਣੀ ਝੁੱਗੀ ਝੌਂਪੜੀ ਨਾ ਚੁੱਕੀ ਤਾਂ ਤੁਹਾਡੀ ਢਾਹ ਦਿੱਤੀ ਜਾਵੇਗੀ ਪਰ ਸਾਰਿਆਂ ਝੁੱਗੀ ਝੌਂਪੜੀਆ ਵਾਲਿਆਂ ਨੇ ਇਹ ਫੈਸਲਾ ਕੀਤਾ ਕੀ ਜੇਕਰ ਕਿਸੇ ਵੀ ਗਰੀਬ ਦੀ ਝੁੱਗੀ ਝੌਂਪੜੀ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਸੁਰੰਗ ਨੂੰ ਤੇਜ਼ ਕੀਤਾ ਜਾਵੇਗਾ ਜੇਕਰ ਸਾਨੂੰ ਐਟਰਨੈਲਸਲ ਹਾਈਵੇ ਰੋਡ ਜਾਮ ਕਰਨਾ ਪਾਵੇਂ ਤਾ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾ ਗਏ ਇਸ ਮੌਕੇ ਸੋਹਣ ਲਾਲ ਪ੍ਰਧਾਨ ਬੀਬੀ ਸੀਤਾ ਮਨਜੀਤ ਕੌਰ ਸਾਬੀ ਮੁਹੰਮਦ ਅਲੀ ਪਰਮਾਦੇਵੀ ਵਾਸਤਵ ਸਿੰਘ ਮਸੂਮ ਬੇਗਮ ਰੂਬੀ ਦੇਵਾ ਗੁਲਸ਼ਨ ਨੂਰਜਾ ਗੁਲਸ਼ਨ ਰੇਸ਼ਮਾ ਮਨਜੀਤ ਕੌਰ ਤਾਰੂ ਬੋਨੋ ਰਜਿੰਦਰ ਬਾਬਾ ਭੰਡਾਰੀ ਸਲੀਮ ਅਮਰ ਸਹਿਦ ਖਾਨ ਬੂਰਾ ਸਿੰਘ ਲਾਸਰ ਖਾਨ ਸਾਹਿਬ ਮਕੱਦਰ ਜੈਹਸੀਨ ਵਿਕਰਮ ਸਾਹਿਬ ਆਸੀਨ ਲਸਮਣ ਕਥਾ ਰੋਸ਼ਨ ਲਾਲ ਪੰਨਾ ਰਾਮ ਆਦਿ ਹਾਜ਼ਰ ਸਨ ‌ ‌।

 

Share this News