ਟਰੈਫਿਕ ਇੰਸ: ਅਨੂਪ ਸੈਣੀ ਵਲੋ ਆਪਣੀ ਟੀਮ ਨਾਲ ਟਰੈਫਿਕ ਸਿਸਟਮ ਦੀ ਬਹਾਲੀ ਲਈ ਯਤਨ ਜਾਰੀ

4677776
Total views : 5511120

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮਿ੍ਤਸਰ ਵਿੱਚ ਪੁਲਿਸ ਕਮਿਸ਼ਨਰ ਸ: ਨੋਨਿਹਾਲ ਸਿੰਘ ਅਤੇ ਏ.ਡੀ.ਸੀ.ਪੀ ਟਰੈਫਿਕ ਸ੍ਰੀਮਤੀ ਅਮਨਦੀਪ ਕੌਰ ਦੇ ਨਿਰਦੇਸ਼ ਉਤੇ ਟ੍ਰੈਫਿਕ ਸਿਸਟਮ ਦੀ ਬਹਾਲੀ ਲਈ ਲਗਾਤਾਰ ਯਤਨ ਜਾਰੀ ਹਨ। ਤਸਵੀਰ ਵਿਚ ਕੁਈਨ ਰੋਡ ਉਪਰ ਵਹੀਕਲ ਡਰਾਈਵਰਾਂ ਦੀ ਜਾਂਚ ਕਰਦੇ ਇੰਸਪੈਕਟਰ ਸ੍ਰੀ ਅਨੂਪ ਸੈਣੀ ਆਪਣੀ ਟੀਮ ਨਾਲ ਨਜ਼ਰ ਆ ਰਹੇ ਹਨ।

Share this News