





Total views : 5597751








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਲਾਲੀ ਕੈਰੋ , ਜਸਬੀਰ ਲੱਡੂ
ਬੀ.ਐਨ.ਈ ਦੇ ਸੀਨੀਅਰ ਪਤੱਰਕਾਰ ਅਮਰਪਾਲ ਸਿੰਘ ਬੱਬੂ , ਅਤੇ ਸਾਬਕਾ ਸਪੋਰਟਸ ਕੋਚ ਹਰਪ੍ਰੀਤ ਸਿੰਘ ਚੰਡੀਗੜ ਨੂੰ ਉਸ ਸਮੇ ਗਹਿਰਾ ਸਦਮਾ ਲਗਾ ਜਦੋ ਉਨਾ ਦੇ ਵੱਡੇ ਭਰਾਤਾ ਸਾਬਕਾ ਬੈਕ ਮੈਨੇਜਰ ਅਤੇ ਸੇਵਾ ਮੁਕਤ ਸਹਿਕਾਰੀ ਬੈਕ ਇੰਪਲਾਈਜ ਯੂਨੀਅਨ ਤਰਨ ਤਾਰਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਬੰਡਾਲਾ ਥੋੜਾ ਚਿਰ ਬਿਮਾਰ ਰਹਿਣ ਉਪੰਰਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ।
ਬੇਟੀ ਦੇ ਵਿਦੇਸ਼ ਤੋ ਆਉਣ ‘ਤੇ ਹੋਵੇਗਾ ਅੰਤਿਮ ਸਸਕਾਰ
ਮੈਨੇਜਰ ਗੁਰਪ੍ਰੀਤ ਸਿੰਘ ਬੰਡਾਲਾ ਦੇ ਸਵਰਗਵਾਸ ਸਿਧਾਰ ਜਾਣ ਤੇ ਸਹਿਕਾਰੀ ਬੈਕ ਇੰਪਲਾਈਜ ਯੂਨੀਅਨ ਤਰਨ ਤਾਰਨ ਦੇ ਪ੍ਰਧਾਨ ਭੁਪਿੰਦਰ ਸਿੰਘ , ਜਨਰਲ ਸਕੱਤਰ ਹਰ ਪ੍ਰਕਾਸ ਸਿੰਘ , ਪਰਮਿੰਦਰਪਾਲ ਸਿੰਘ , ਗੁਰਿੰਦਰ ਸਿੰਘ ਠੱਠਾ , ਮੈਨੇਜਰ ਸਤਨਾਮ ਸਿੰਘ ਕੁੜੀਵਲਾਹ , ਤੋ ਇਲਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਹਲਕਾ ਜੰਡਿਆਲਾ ਦੇ ਇੰਨਚਾਰਜ ਸਤਿੰਦਰਜੀਤ ਸਿੰਘ ਛਜੱਲਵਡੀ , ਸ੍ਰੋਮਣੀ ਕਮੇਟੀ ਦੇ ਮੈਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ , ਪ੍ਰਿਸੀਪਲ ਨੌਨਿਹਾਲ ਸਿੰਘ ਠੱਠੀਆ , ਜਥੇਦਾਰ ਅਮਰਜੀਤ ਸਿੰਘ ਜਾਗੀਰਦਾਰ , ਸਾਬਕਾ ਸਰਪੰਚ ਬਲਜਿੰਦਰ ਸਿੰਘ ਬੱਲੀ ਜਾਗੀਰਦਾਰ , ਬਲਾਕ ਸੰਮਤੀ ਜੰਡਿਆਲਾ ਦੇ ਚੈਅਰਮੈਨ ਹਰਜੀਤ ਸਿੰਘ ਬੰਡਾਲਾ , ਇੰਪਲਾਈਜ ਫੈਡਰੇਸਨ ਬਿਜਲੀ ਬੋਰਡ ਬਾਡਰਜੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲਾ , ਸਾਬਕਾ ਸਰਪੰਚ ਬਲਰਾਜ ਸਿੰਘ ਠੱਠੀਆ , ਅਵਤਾਰ ਸਿੰਘ ਟੱਕਰ , ਸਰਪੰਚ ਜੁਝਾਰ ਸਿੰਘ , ਸਹਿਕਾਰੀ ਸੁਸਾਇਟੀ ਬੰਡਾਲਾ ਦੇ ਪ੍ਰਧਾਨ ਹੀਰਾ ਸਿੰਘ , ਸਰਪੰਚ ਦਿਲਬਾਗ ਸਿੰਘ ਸਫੀਪੁਰ , ਸਰਪੰਚ ਪਹਿਲਵਾਨ ਗੁਰਦਿਆਲ ਸਿੰਘ , ਸਪੋਰਟਸ ਕੱਲਬ ਸੁਖੇਵਾਲਾ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ , ਸਤਨਾਮ ਸਿੰਘ ਯੂ ਐਸ ਏ , ਜਥੇਦਾਰ ਸੂਰਤ ਸਿੰਘ ਨੰਦਵਾਲਾ , ਅਤੇ ਪਤੱਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ । ਮੈਨੇਜਰ ਗੁਰਪ੍ਰੀਤ ਸਿੰਘ ਬੰਡਾਲਾ ਦਾ ਸੰਸਕਾਰ ਉਨਾ ਦੀ ਬੇਟੀ ਦੇ ਕਨੈਡਾ ਤੋ ਆਉਣ ਉਪੰਰਤ ਕੀਤਾ ਜਾਵੇਗਾ ।
ਅਦਾਰਾ ਬਾਰਡਰ ਨਿਊਜ ਐਕਪ੍ਰੈਸ ਵਲੋ ਦੁੱਖ ਦਾ ਪ੍ਰਗਟਾਵਾ-
ਇਸ ਦੌਰਾਨ ਬੀ.ਐਨ.ਈ ਦੇ ਮੁੱਖ ਸੰਪਾਦਕ ਸ: ਸੁਖਮਿੰਦਰ ਸਿੰਘ ਗੰਡੀ ਵਿੰੰਡ, ਬਿਊਰੋ ਚੀਫ ਸ: ਗੁਰਨਾਮ ਸਿੰਘ ਲਾਲੀ,ਪੱਤਰਕਾਰ ਜਤਿੰਦਰਜੀਤ ਸਿੰਘ ਲਾਲੀ ਕੈਰੋ.ਪੱਤਰਕਾਰ ਰਣਜੀਤ ਸਿੰਘ ਰਾਣਾਨੇਸ਼ਟਾ, ਜਸਬੀਰ ਸਿੰਘ ਲੱਡੂ ,ਜਸਕਰਨ ਸਿੰਘ ਤੇ ਕੁਲਾਰਜੀਤ ਸਿੰਘ ਆਦਿ ਨੇ ਬੱਬੂ ਬੰਡਾਲਾ ਤੇ ਹੁੰਦਲ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਵਾਹਿਗੁਰੂ ਅੱਗੇ ਉਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ।