





Total views : 5947075







Total views : 5947075ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਐਸ.ਡੀ.ਐਮ ਪੱਟੀ ਤੇ ਅਜਨਾਲਾ ਵੀ ਹੋਏ ਤਬਦੀਲ
ਅੰਮ੍ਰਿਤਸਰ/ਜਸਕਰਨ ਸਿੰਘ
ਪੰਜਾਬ ਸਰਕਾਰ ਨੇ ਅੱਜ 13 ਪੀ.ਸੀ.ਐਸ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿੰਨਾ ਵਿੱਚ ਜਿਲਾ ਅੰਮ੍ਰਿਤਸਰ ਦੀ ਸਬ ਡਵੀਜਨ ਅਜਨਾਲਾ ਤੇ ਜਿਲਾ ਤਰਨ ਤਾਰਨ ਦੀ ਸਬ ਡਵੀਜਨ ਪੱਟੀ ਦੇ ਐਸ.ਡੀ.ਐਮ ਬਦਲ ਦਿੱਤੇ ਗਏ ਹਨ । ਜਿੰਨਾ ਦੀ ਥਾਂ ਜਾਰੀ ਹੁਕਮਾਂ ਵਿੱਚ ਕਿਸੇ ਹੋਰ ਅਧਿਕਾਰੀ ਦੀ ਨਿਯੁਕਤੀ ਨਹੀ ਕੀਤੀ ਗਈ ਹੈ। ਪੰਜਾਬ ਸਰਕਾਰ ਵਲੋ ਜਾਰੀ ਸੂਚੀ ਹੇਠ ਲਿਖੇ ਅਨੁਸਾਰ ਹੈ-

