





Total views : 5895962







Total views : 5895962ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਵਾਰਡ ਨੰਬਰ 70 ਗਰੀਨ ਪਾਰਕ ਗੁਰਬਖਸ਼ ਨਗਰ ਵਿਖੇ ਕਾਂਗਰਸ ਦੇ ਕੌਂਸਲਰ ਸਰਬਜੀਤ ਸਿੰਘ ਲਾਟੀ ਦੀ ਅਗਵਾਈ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ।ਇਸ ਕੈਂਪ ਵਿੱਚ ਏ ਐਸ ਜੀ ਅੱਖਾਂ ਦੇ ਹਸਪਤਾਲ ਦੇ ਡਾਕਟਰ ਹਿਮਾਂਸ਼ੂ ਸ਼ਰਮਾ, ਡਾਕਟਰ ਅਮਨ ਕੁਮਾਰ, ਡਾਕਟਰ ਇਸਾਨ ਸ਼ਰਮਾ ਨੇ 150 ਕਰੀਬ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਫ੍ਰੀ ਅਪਰੇਸ਼ਨ ਕਰਨ ਲਈ ਟਾਇਮ ਦੇ ਦਿੱਤਾ ਗਿਆ ਹੈ। ਕੌਂਸਲਰ ਲਾਟੀ ਦੀ ਫ੍ਰੀ ਅਪਰੇਸ਼ਨ ਕਰਵਾਏ ਜਾਣ ਦੀ ਵਾਰਡ ਦੇ ਲੋਕਾਂ ਵਲੋਂ ਸ਼ਲਾਘਾ ਹੋ ਰਹੀ ਹੈ।