Total views : 5509750
Total views : 5509750
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਏ.ਐਸ.ਆਈ ਗੁਰਪ੍ਰੀਤ ਸਿੰਘ ਇੰਚਾਂਰਜ਼ ਚੌਕੀ ਪੁਤਲੀਘਰ, ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਸਮੇਤ ਫੋਰਸ ਨਾਲ ਮਿਤੀ 15-03-2023 ਨੂੰ ਕਿਲਾ ਗੋਬਿੰਦਗੜ੍ਹ ਵਿੱਖੇ ਸੂਫੀ ਫੈਸਟੀਵਲ ਦੋਰਾਨ ਡਿਉਟੀ ਨਿਭਾ ਰਹੇ ਸਨ ਤਾਂ ਪੁਲਿਸ ਕਰਮਚਾਰੀ ਨੂੰ ਇੱਕ ਪਰਸ ਡਿੱਗਾ ਮਿਲਿਆ, ਜਿਸ ਵਿੱਚ ਕਰੀਬ 33 ਹਜ਼ਾਰ ਰੁਪਏ, ਡਰਾਈਵਿੰਗ ਲਾਈਸੰਸ ਸੀ।
ਜੋ ਇਸ ਪਰਸ ਦੇ ਮਾਲਕ ਦੀ ਭਾਲ ਕਰਕੇ ਪਰਸ ਅਸਲ ਮਾਲਕ ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਲੀ ਜੈਲਦਾਰਾ ਵਾਲੀ ਰਾਜ਼ਾਂਸਾਂਸੀ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਹਵਾਲੇ ਕੀਤਾ ਗਿਆ। ਪਰਸ ਦੇ ਮਾਲਕ ਨੇ ਪੰਜਾਬ ਪੁਲਿਸ ਦੀ ਇਸ ਸ਼ਲਾਘਾਯੋਗ ਕੰਮ ਦੀ ਪ੍ਰਸੰਸਾਂ ਕਰਦੇ ਹੋਏ ਧੰਨਵਾਦ ਕੀਤਾ।