ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਫਲੈਟ /ਪਲਾਟ ਦੇਣ ਸੰਬੰਧੀ ਮੁੱਖਮੰਤਰੀ ਪੰਜਾਬ ਜੀ ਨੂੰ ਕੈਬਨਿਟ ਮੰਤਰੀ ਸ਼੍ਰੀ ਧਾਲੀਵਾਲ ਰਾਹੀਂ ਭੇਜੀ ਗਈ  ਫਾਈਲ

4677310
Total views : 5510115

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ 

ਅੰਮ੍ਰਿਤਸਰ ਆਲ ਇੰਡੀਆ ਅੱਤਵਾਦ ਪੀੜਤ ਐਸੋਸ਼ੀਏਸ਼ਨ ਦੇ ਮੁੱਖੀ ਚੇਅਰਮੈਨ ਸ਼੍ਰੀ ਬੋਧਰਾਜ ਜੀ ਹਸਤੀਰ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਗ੍ਰਹਿ ਵਿਖ਼ੇ ਮੁਲਾਕਾਤ ਕਰ ਕੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀਆਂ ਮੰਗਾਂ ਤੇ ਮੁਸਕਲਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੁੱਖਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਦੇਣ ਲਈ ਸਬੰਧਤ ਫਾਈਲ ਮੰਤਰੀ ਜੀ ਨੂੰ ਸੌਂਪੀ ਗਈ |

ਕੁਲਦੀਪ ਸਿੰਘ ਧਾਲੀਵਾਲ ਜੀ ਵਲੋਂ ਭਰੋਸਾ ਦਿਵਾਇਆ ਗਿਆ ਕੇ ਓਹ ਇਸ ਫਾਈਲ ਨੂੰ ਸਿਫਾਰਸ਼ ਕਰ ਡੀ. ਓ. ਲੈੱਟਰ ਲੱਗਾ ਕੇ ਮੁੱਖ ਮੰਤਰੀ ਜੀ ਪੰਜਾਬ ਨੂੰ ਭੇਜ ਦੇਣਗੇ… ਇਸ ਮੌਕੇ ਤੇ ਆਪ ਪਾਰਟੀ ਪੰਜਾਬ ਦੇ ਕੋਆਡੀਨੇਟਰ ਸ਼੍ਰੀ ਰਵਿੰਦਰ ਹੰਸ ਅਤੇ ਰਮਨ ਕੁਮਾਰ ਮੈਂਬਰ ਅੱਤਵਾਦ ਪੀੜਤ ਐਸੋਸ਼ੀਏਸ਼ਨ ਹਾਜ਼ਰ ਸਨ |

Share this News