Total views : 5508484
Total views : 5508484
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਕ ਦੁਰਗਿਆਣਾ ਮੰਦਰ ਵਿਖੇ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਰਾਧਾ ਕ੍ਰਿਸ਼ਨ ਜੀ ਰੱਥ ਯਾਤਰਾ ਨੂੰ ਪਰਕਰਮਾ ਆਲੇ ਦੁਆਲੇ ਕੱਢੀ ਗਈ।,
ਰਾਧੇ ਕ੍ਰਿਸ਼ਨ ਦੇ ਭਗਤਾਂ ਸ਼ਰਧਾਲੂਆਂ ਅਤੇ ਗੋਰੇ ਗੋਰੀਆਂ ਵਲੋਂ ਰੰਗ ਬਿਰੰਗੇ ਰੰਗਾਂ ਦੀ ਹੋਲੀ ਖੇਡੀ ਗਈ ਹੈ ਯਾਤਰਾ ਤੋਂ ਬਾਅਦ ਸ਼ਰਧਾਲੂਆਂ ਨੂੰ ( ਫਿਰਨੀ) ਸਪੈਸ਼ਲ ਪ੍ਰਸਾਦ ਵੰਡਿਆ ਗਿਆ, ਕੱਲ ਫੁੱਲਾਂ ਵਾਲੀ ਹੋਲੀ ਖੇਡੀ ਜਾਵੇਗੀ।